ਜ਼ਬੂਰ 13:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਹੇ ਯਹੋਵਾਹ, ਤੂੰ ਕਦ ਤਕ ਮੈਨੂੰ ਭੁਲਾ ਛੱਡੇਂਗਾ? ਕੀ ਹਮੇਸ਼ਾ ਲਈ? ਤੂੰ ਕਦ ਤਕ ਆਪਣਾ ਮੂੰਹ ਮੇਰੇ ਤੋਂ ਲੁਕਾਈ ਰੱਖੇਂਗਾ?+ ਜ਼ਬੂਰ 22:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?+ ਤੂੰ ਮੈਨੂੰ ਬਚਾਉਣ ਕਿਉਂ ਨਹੀਂ ਆਉਂਦਾ? ਤੂੰ ਮੇਰੀ ਦਰਦ ਭਰੀ ਪੁਕਾਰ ਕਿਉਂ ਨਹੀਂ ਸੁਣਦਾ?+ ਯਿਰਮਿਯਾਹ 14:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਹੇ ਇਜ਼ਰਾਈਲ ਦੀ ਆਸ, ਬਿਪਤਾ ਦੇ ਵੇਲੇ ਉਸ ਦੇ ਮੁਕਤੀਦਾਤੇ,+ਤੂੰ ਇਸ ਦੇਸ਼ ਵਿਚ ਇਕ ਅਜਨਬੀ ਵਾਂਗ ਕਿਉਂ ਹੈਂ,ਜਾਂ ਇਕ ਮੁਸਾਫ਼ਰ ਵਾਂਗ ਜੋ ਸਿਰਫ਼ ਰਾਤ ਕੱਟਣ ਲਈ ਰੁਕਦਾ ਹੈ?
13 ਹੇ ਯਹੋਵਾਹ, ਤੂੰ ਕਦ ਤਕ ਮੈਨੂੰ ਭੁਲਾ ਛੱਡੇਂਗਾ? ਕੀ ਹਮੇਸ਼ਾ ਲਈ? ਤੂੰ ਕਦ ਤਕ ਆਪਣਾ ਮੂੰਹ ਮੇਰੇ ਤੋਂ ਲੁਕਾਈ ਰੱਖੇਂਗਾ?+
22 ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?+ ਤੂੰ ਮੈਨੂੰ ਬਚਾਉਣ ਕਿਉਂ ਨਹੀਂ ਆਉਂਦਾ? ਤੂੰ ਮੇਰੀ ਦਰਦ ਭਰੀ ਪੁਕਾਰ ਕਿਉਂ ਨਹੀਂ ਸੁਣਦਾ?+
8 ਹੇ ਇਜ਼ਰਾਈਲ ਦੀ ਆਸ, ਬਿਪਤਾ ਦੇ ਵੇਲੇ ਉਸ ਦੇ ਮੁਕਤੀਦਾਤੇ,+ਤੂੰ ਇਸ ਦੇਸ਼ ਵਿਚ ਇਕ ਅਜਨਬੀ ਵਾਂਗ ਕਿਉਂ ਹੈਂ,ਜਾਂ ਇਕ ਮੁਸਾਫ਼ਰ ਵਾਂਗ ਜੋ ਸਿਰਫ਼ ਰਾਤ ਕੱਟਣ ਲਈ ਰੁਕਦਾ ਹੈ?