ਜ਼ਬੂਰ 9:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਹ ਸਾਰੀ ਧਰਤੀ* ਦੇ ਵਾਸੀਆਂ ਦਾ ਆਪਣੇ ਧਰਮੀ ਅਸੂਲਾਂ ਮੁਤਾਬਕ ਨਿਆਂ ਕਰੇਗਾ;+ਉਹ ਕੌਮਾਂ ਦੇ ਮੁਕੱਦਮਿਆਂ ਦੇ ਸਹੀ ਫ਼ੈਸਲੇ ਕਰੇਗਾ।+ ਜ਼ਬੂਰ 96:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਕੌਮਾਂ ਵਿਚ ਐਲਾਨ ਕਰੋ: “ਯਹੋਵਾਹ ਰਾਜਾ ਬਣ ਗਿਆ ਹੈ!+ ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਗਿਆ ਹੈ, ਇਸ ਨੂੰ ਹਿਲਾਇਆ ਨਹੀਂ ਜਾ ਸਕਦਾ। ਉਹ ਪੱਖਪਾਤ ਕੀਤੇ ਬਿਨਾਂ ਦੇਸ਼-ਦੇਸ਼ ਦੇ ਲੋਕਾਂ ਦਾ ਨਿਆਂ ਕਰੇਗਾ।”*+ ਜ਼ਬੂਰ 98:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ।* ਉਹ ਸਾਰੀ ਧਰਤੀ ਦਾ ਧਰਮੀ ਅਸੂਲਾਂ ਮੁਤਾਬਕ+ਅਤੇ ਦੇਸ਼-ਦੇਸ਼ ਦੇ ਲੋਕਾਂ ਦਾ ਬਿਨਾਂ ਪੱਖਪਾਤ ਦੇ ਨਿਆਂ ਕਰੇਗਾ।+ ਰੋਮੀਆਂ 2:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰ ਤੂੰ ਢੀਠ ਹੈਂ ਅਤੇ ਤੂੰ ਪਛਤਾਵਾ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਤੂੰ ਆਪਣੇ ਲਈ ਪਰਮੇਸ਼ੁਰ ਦਾ ਕ੍ਰੋਧ ਜਮ੍ਹਾ ਕਰ ਰਿਹਾ ਹੈਂ ਜੋ ਉਸ ਦੇ ਧਰਮੀ ਨਿਆਂ ਦੇ ਦਿਨ ਤੇਰੇ ਉੱਤੇ ਭੜਕੇਗਾ।+
8 ਉਹ ਸਾਰੀ ਧਰਤੀ* ਦੇ ਵਾਸੀਆਂ ਦਾ ਆਪਣੇ ਧਰਮੀ ਅਸੂਲਾਂ ਮੁਤਾਬਕ ਨਿਆਂ ਕਰੇਗਾ;+ਉਹ ਕੌਮਾਂ ਦੇ ਮੁਕੱਦਮਿਆਂ ਦੇ ਸਹੀ ਫ਼ੈਸਲੇ ਕਰੇਗਾ।+
10 ਕੌਮਾਂ ਵਿਚ ਐਲਾਨ ਕਰੋ: “ਯਹੋਵਾਹ ਰਾਜਾ ਬਣ ਗਿਆ ਹੈ!+ ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਗਿਆ ਹੈ, ਇਸ ਨੂੰ ਹਿਲਾਇਆ ਨਹੀਂ ਜਾ ਸਕਦਾ। ਉਹ ਪੱਖਪਾਤ ਕੀਤੇ ਬਿਨਾਂ ਦੇਸ਼-ਦੇਸ਼ ਦੇ ਲੋਕਾਂ ਦਾ ਨਿਆਂ ਕਰੇਗਾ।”*+
9 ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ।* ਉਹ ਸਾਰੀ ਧਰਤੀ ਦਾ ਧਰਮੀ ਅਸੂਲਾਂ ਮੁਤਾਬਕ+ਅਤੇ ਦੇਸ਼-ਦੇਸ਼ ਦੇ ਲੋਕਾਂ ਦਾ ਬਿਨਾਂ ਪੱਖਪਾਤ ਦੇ ਨਿਆਂ ਕਰੇਗਾ।+
5 ਪਰ ਤੂੰ ਢੀਠ ਹੈਂ ਅਤੇ ਤੂੰ ਪਛਤਾਵਾ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਤੂੰ ਆਪਣੇ ਲਈ ਪਰਮੇਸ਼ੁਰ ਦਾ ਕ੍ਰੋਧ ਜਮ੍ਹਾ ਕਰ ਰਿਹਾ ਹੈਂ ਜੋ ਉਸ ਦੇ ਧਰਮੀ ਨਿਆਂ ਦੇ ਦਿਨ ਤੇਰੇ ਉੱਤੇ ਭੜਕੇਗਾ।+