ਜ਼ਬੂਰ 113:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਹ ਬਾਂਝ ਔਰਤ ਨੂੰ ਔਲਾਦ* ਦਾ ਸੁੱਖ ਦੇ ਕੇਉਸ ਦਾ ਘਰ ਖ਼ੁਸ਼ੀਆਂ ਨਾਲ ਭਰਦਾ ਹੈ।+ ਯਾਹ ਦੀ ਮਹਿਮਾ ਕਰੋ!*