-
ਗਿਣਤੀ 31:25-27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 26 “ਤੂੰ ਪੁਜਾਰੀ ਅਲਆਜ਼ਾਰ ਅਤੇ ਇਜ਼ਰਾਈਲੀਆਂ ਦੇ ਪਿਉ-ਦਾਦਿਆਂ ਦੇ ਘਰਾਣਿਆਂ ਦੇ ਮੁਖੀਆਂ ਨਾਲ ਮਿਲ ਕੇ ਸਾਰੇ ਲੁੱਟ ਦੇ ਮਾਲ ਦੀ ਸੂਚੀ ਬਣਾ ਅਤੇ ਬੰਦੀ ਬਣਾਏ ਗਏ ਲੋਕਾਂ ਅਤੇ ਜਾਨਵਰਾਂ ਦੀ ਗਿਣਤੀ ਕਰ। 27 ਲੁੱਟ ਦਾ ਮਾਲ ਦੋ ਹਿੱਸਿਆਂ ਵਿਚ ਵੰਡ ਦੇ। ਇਕ ਹਿੱਸਾ ਯੁੱਧ ਵਿਚ ਗਏ ਫ਼ੌਜੀਆਂ ਨੂੰ ਮਿਲੇਗਾ ਅਤੇ ਦੂਜਾ ਹਿੱਸਾ ਮੰਡਲੀ ਦੇ ਬਾਕੀ ਲੋਕਾਂ ਨੂੰ ਮਿਲੇਗਾ।+
-
-
ਯਹੋਸ਼ੁਆ 10:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਜਿਸ ਦਿਨ ਯਹੋਵਾਹ ਨੇ ਇਜ਼ਰਾਈਲੀਆਂ ਦੀਆਂ ਅੱਖਾਂ ਸਾਮ੍ਹਣੇ ਅਮੋਰੀਆਂ ਨੂੰ ਹਰਾ ਦਿੱਤਾ, ਉਸ ਦਿਨ ਯਹੋਸ਼ੁਆ ਨੇ ਇਜ਼ਰਾਈਲ ਸਾਮ੍ਹਣੇ ਯਹੋਵਾਹ ਨੂੰ ਕਿਹਾ:
“ਹੇ ਸੂਰਜ, ਗਿਬਓਨ ਉੱਤੇ ਟਿਕਿਆ ਰਹਿ,+
ਹੇ ਚੰਦਰਮਾ, ਅੱਯਾਲੋਨ ਘਾਟੀ ʼਤੇ ਠਹਿਰ ਜਾ!”
-
-
ਯਹੋਸ਼ੁਆ 10:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਇਸ ਦੌਰਾਨ ਪੰਜੇ ਰਾਜੇ ਭੱਜ ਗਏ ਤੇ ਮੱਕੇਦਾਹ+ ਦੀ ਗੁਫਾ ਵਿਚ ਲੁਕ ਗਏ।
-
-
ਨਿਆਈਆਂ 5:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਹ ਚਾਂਦੀ ਲੁੱਟ ਨਾ ਪਾਏ।+
-