ਗਿਣਤੀ 21:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਇਸ ਤੋਂ ਬਾਅਦ ਉਹ ਮੁੜੇ ਅਤੇ ਬਾਸ਼ਾਨ ਦੇ ਰਾਹ ਪੈ ਗਏ। ਅਤੇ ਬਾਸ਼ਾਨ ਦਾ ਰਾਜਾ ਓਗ+ ਆਪਣੇ ਸਾਰੇ ਲੋਕਾਂ ਨਾਲ ਅਦਰਈ ਵਿਚ ਇਜ਼ਰਾਈਲੀਆਂ ਨਾਲ ਯੁੱਧ ਕਰਨ ਆਇਆ।+ ਬਿਵਸਥਾ ਸਾਰ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “ਉਸ ਵੇਲੇ ਅਸੀਂ ਯਰਦਨ ਦੇ ਇਲਾਕੇ ਵਿਚ ਦੋ ਅਮੋਰੀ ਰਾਜਿਆਂ ਦੇ ਦੇਸ਼ ʼਤੇ ਕਬਜ਼ਾ ਕਰ ਲਿਆ+ ਜਿਸ ਦੀ ਸਰਹੱਦ ਅਰਨੋਨ ਘਾਟੀ ਤੋਂ ਲੈ ਕੇ ਹਰਮੋਨ ਪਹਾੜ ਤਕ ਫੈਲੀ ਹੋਈ ਸੀ।+ ਬਿਵਸਥਾ ਸਾਰ 3:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਅਸੀਂ ਪਹਾੜੀ ਇਲਾਕੇ* ਦੇ ਸਾਰੇ ਸ਼ਹਿਰਾਂ, ਪੂਰੇ ਗਿਲਆਦ ਅਤੇ ਸਲਕਾਹ ਤੇ ਅਦਰਈ+ ਤਕ ਪੂਰੇ ਬਾਸ਼ਾਨ ਉੱਤੇ ਵੀ ਕਬਜ਼ਾ ਕਰ ਲਿਆ। ਇਹ ਬਾਸ਼ਾਨ ਦੇ ਰਾਜੇ ਓਗ ਦੇ ਸ਼ਹਿਰ ਸਨ।
33 ਇਸ ਤੋਂ ਬਾਅਦ ਉਹ ਮੁੜੇ ਅਤੇ ਬਾਸ਼ਾਨ ਦੇ ਰਾਹ ਪੈ ਗਏ। ਅਤੇ ਬਾਸ਼ਾਨ ਦਾ ਰਾਜਾ ਓਗ+ ਆਪਣੇ ਸਾਰੇ ਲੋਕਾਂ ਨਾਲ ਅਦਰਈ ਵਿਚ ਇਜ਼ਰਾਈਲੀਆਂ ਨਾਲ ਯੁੱਧ ਕਰਨ ਆਇਆ।+
8 “ਉਸ ਵੇਲੇ ਅਸੀਂ ਯਰਦਨ ਦੇ ਇਲਾਕੇ ਵਿਚ ਦੋ ਅਮੋਰੀ ਰਾਜਿਆਂ ਦੇ ਦੇਸ਼ ʼਤੇ ਕਬਜ਼ਾ ਕਰ ਲਿਆ+ ਜਿਸ ਦੀ ਸਰਹੱਦ ਅਰਨੋਨ ਘਾਟੀ ਤੋਂ ਲੈ ਕੇ ਹਰਮੋਨ ਪਹਾੜ ਤਕ ਫੈਲੀ ਹੋਈ ਸੀ।+
10 ਅਸੀਂ ਪਹਾੜੀ ਇਲਾਕੇ* ਦੇ ਸਾਰੇ ਸ਼ਹਿਰਾਂ, ਪੂਰੇ ਗਿਲਆਦ ਅਤੇ ਸਲਕਾਹ ਤੇ ਅਦਰਈ+ ਤਕ ਪੂਰੇ ਬਾਸ਼ਾਨ ਉੱਤੇ ਵੀ ਕਬਜ਼ਾ ਕਰ ਲਿਆ। ਇਹ ਬਾਸ਼ਾਨ ਦੇ ਰਾਜੇ ਓਗ ਦੇ ਸ਼ਹਿਰ ਸਨ।