ਜ਼ਬੂਰ 32:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਕਰਕੇ ਹਰੇਕ ਵਫ਼ਾਦਾਰ ਸੇਵਕ ਤੈਨੂੰ ਪ੍ਰਾਰਥਨਾ ਕਰੇਗਾ+ਜਦ ਤਕ ਤੇਰੇ ਕੋਲ ਆਉਣ ਦਾ ਰਾਹ ਖੁੱਲ੍ਹਾ ਹੈ।+ ਫਿਰ ਹੜ੍ਹ ਦੇ ਪਾਣੀ ਵੀ ਉਸ ਤਕ ਨਹੀਂ ਪਹੁੰਚ ਸਕਣਗੇ। ਯੂਨਾਹ 2:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਜਦ ਤੂੰ ਮੈਨੂੰ ਗਹਿਰਾਈਆਂ, ਹਾਂ, ਸਮੁੰਦਰ ਦੀਆਂ ਗਹਿਰਾਈਆਂ ਵਿਚ ਸੁੱਟਿਆ,ਤਦ ਪਾਣੀ ਦੀਆਂ ਤਰੰਗਾਂ ਨੇ ਮੈਨੂੰ ਲਪੇਟ ਲਿਆ।+ ਤੇਰੀਆਂ ਸਾਰੀਆਂ ਉੱਚੀਆਂ-ਉੱਚੀਆਂ ਲਹਿਰਾਂ ਮੈਨੂੰ ਰੋੜ੍ਹ ਕੇ ਲੈ ਗਈਆਂ।+
6 ਇਸ ਕਰਕੇ ਹਰੇਕ ਵਫ਼ਾਦਾਰ ਸੇਵਕ ਤੈਨੂੰ ਪ੍ਰਾਰਥਨਾ ਕਰੇਗਾ+ਜਦ ਤਕ ਤੇਰੇ ਕੋਲ ਆਉਣ ਦਾ ਰਾਹ ਖੁੱਲ੍ਹਾ ਹੈ।+ ਫਿਰ ਹੜ੍ਹ ਦੇ ਪਾਣੀ ਵੀ ਉਸ ਤਕ ਨਹੀਂ ਪਹੁੰਚ ਸਕਣਗੇ।
3 ਜਦ ਤੂੰ ਮੈਨੂੰ ਗਹਿਰਾਈਆਂ, ਹਾਂ, ਸਮੁੰਦਰ ਦੀਆਂ ਗਹਿਰਾਈਆਂ ਵਿਚ ਸੁੱਟਿਆ,ਤਦ ਪਾਣੀ ਦੀਆਂ ਤਰੰਗਾਂ ਨੇ ਮੈਨੂੰ ਲਪੇਟ ਲਿਆ।+ ਤੇਰੀਆਂ ਸਾਰੀਆਂ ਉੱਚੀਆਂ-ਉੱਚੀਆਂ ਲਹਿਰਾਂ ਮੈਨੂੰ ਰੋੜ੍ਹ ਕੇ ਲੈ ਗਈਆਂ।+