ਕਹਾਉਤਾਂ 14:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਬੁੱਧੀਮਾਨ ਚੁਕੰਨਾ ਹੁੰਦਾ ਹੈ ਤੇ ਬੁਰਾਈ ਤੋਂ ਮੂੰਹ ਮੋੜ ਲੈਂਦਾ ਹੈ,ਪਰ ਮੂਰਖ ਲਾਪਰਵਾਹ ਹੁੰਦਾ* ਹੈ ਅਤੇ ਆਪਣੇ ʼਤੇ ਹੱਦੋਂ ਵੱਧ ਭਰੋਸਾ ਰੱਖਦਾ ਹੈ। ਉਪਦੇਸ਼ਕ ਦੀ ਕਿਤਾਬ 8:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਜਦ ਬੁਰੇ ਕੰਮਾਂ ਦੀ ਸਜ਼ਾ ਜਲਦੀ ਨਹੀਂ ਦਿੱਤੀ ਜਾਂਦੀ,+ ਤਾਂ ਇਨਸਾਨ ਦਾ ਮਨ ਹੋਰ ਵੀ ਬੁਰੇ ਕੰਮ ਕਰਨ ਦੀ ਜੁਰਅਤ ਕਰਦਾ ਹੈ।+
16 ਬੁੱਧੀਮਾਨ ਚੁਕੰਨਾ ਹੁੰਦਾ ਹੈ ਤੇ ਬੁਰਾਈ ਤੋਂ ਮੂੰਹ ਮੋੜ ਲੈਂਦਾ ਹੈ,ਪਰ ਮੂਰਖ ਲਾਪਰਵਾਹ ਹੁੰਦਾ* ਹੈ ਅਤੇ ਆਪਣੇ ʼਤੇ ਹੱਦੋਂ ਵੱਧ ਭਰੋਸਾ ਰੱਖਦਾ ਹੈ।
11 ਜਦ ਬੁਰੇ ਕੰਮਾਂ ਦੀ ਸਜ਼ਾ ਜਲਦੀ ਨਹੀਂ ਦਿੱਤੀ ਜਾਂਦੀ,+ ਤਾਂ ਇਨਸਾਨ ਦਾ ਮਨ ਹੋਰ ਵੀ ਬੁਰੇ ਕੰਮ ਕਰਨ ਦੀ ਜੁਰਅਤ ਕਰਦਾ ਹੈ।+