ਮੱਤੀ 27:48 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 48 ਅਤੇ ਉਸੇ ਵੇਲੇ ਉਨ੍ਹਾਂ ਵਿੱਚੋਂ ਇਕ ਜਣੇ ਨੇ ਭੱਜ ਕੇ ਸਿਰਕੇ* ਵਿਚ ਸਪੰਜ ਨੂੰ ਡੁਬੋ ਕੇ ਲਿਆਂਦਾ ਅਤੇ ਕਾਨੇ ਉੱਤੇ ਲਾ ਕੇ ਉਸ ਨੂੰ ਪੀਣ ਲਈ ਦਿੱਤਾ।+ ਮਰਕੁਸ 15:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਫਿਰ ਕਿਸੇ ਨੇ ਭੱਜ ਕੇ ਸਿਰਕੇ ਵਿਚ ਸਪੰਜ ਨੂੰ ਡੁਬੋ ਕੇ ਲਿਆਂਦਾ ਅਤੇ ਕਾਨੇ ਉੱਤੇ ਲਾ ਕੇ ਉਸ ਨੂੰ ਪੀਣ ਲਈ ਦਿੰਦੇ+ ਹੋਏ ਕਿਹਾ: “ਰਹਿਣ ਦੇ! ਚਲੋ ਦੇਖਦੇ ਹਾਂ ਕਿ ਏਲੀਯਾਹ ਉਸ ਨੂੰ ਸੂਲ਼ੀ ਤੋਂ ਉਤਾਰਨ ਆਉਂਦਾ ਹੈ ਜਾਂ ਨਹੀਂ।” ਲੂਕਾ 23:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਫ਼ੌਜੀਆਂ ਨੇ ਵੀ ਉਸ ਦਾ ਮਜ਼ਾਕ ਉਡਾਇਆ ਅਤੇ ਉਸ ਕੋਲ ਆ ਕੇ ਉਸ ਨੂੰ ਪੀਣ ਲਈ ਸਿਰਕਾ ਪੇਸ਼ ਕੀਤਾ+ ਯੂਹੰਨਾ 19:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਉੱਥੇ ਸਿਰਕੇ ਨਾਲ ਭਰਿਆ ਇਕ ਘੜਾ ਪਿਆ ਸੀ। ਇਸ ਲਈ ਉੱਥੇ ਖੜ੍ਹੇ ਕੁਝ ਲੋਕਾਂ ਨੇ ਸਪੰਜ ਨੂੰ ਸਿਰਕੇ ਵਿਚ ਡੋਬ ਕੇ ਅਤੇ ਜ਼ੂਫੇ* ਦੀ ਛਿਟੀ ਉੱਤੇ ਸਪੰਜ ਲਾ ਕੇ ਉਸ ਦੇ ਮੂੰਹ ਦੇ ਲਾਗੇ ਕੀਤਾ।+
48 ਅਤੇ ਉਸੇ ਵੇਲੇ ਉਨ੍ਹਾਂ ਵਿੱਚੋਂ ਇਕ ਜਣੇ ਨੇ ਭੱਜ ਕੇ ਸਿਰਕੇ* ਵਿਚ ਸਪੰਜ ਨੂੰ ਡੁਬੋ ਕੇ ਲਿਆਂਦਾ ਅਤੇ ਕਾਨੇ ਉੱਤੇ ਲਾ ਕੇ ਉਸ ਨੂੰ ਪੀਣ ਲਈ ਦਿੱਤਾ।+
36 ਫਿਰ ਕਿਸੇ ਨੇ ਭੱਜ ਕੇ ਸਿਰਕੇ ਵਿਚ ਸਪੰਜ ਨੂੰ ਡੁਬੋ ਕੇ ਲਿਆਂਦਾ ਅਤੇ ਕਾਨੇ ਉੱਤੇ ਲਾ ਕੇ ਉਸ ਨੂੰ ਪੀਣ ਲਈ ਦਿੰਦੇ+ ਹੋਏ ਕਿਹਾ: “ਰਹਿਣ ਦੇ! ਚਲੋ ਦੇਖਦੇ ਹਾਂ ਕਿ ਏਲੀਯਾਹ ਉਸ ਨੂੰ ਸੂਲ਼ੀ ਤੋਂ ਉਤਾਰਨ ਆਉਂਦਾ ਹੈ ਜਾਂ ਨਹੀਂ।”
29 ਉੱਥੇ ਸਿਰਕੇ ਨਾਲ ਭਰਿਆ ਇਕ ਘੜਾ ਪਿਆ ਸੀ। ਇਸ ਲਈ ਉੱਥੇ ਖੜ੍ਹੇ ਕੁਝ ਲੋਕਾਂ ਨੇ ਸਪੰਜ ਨੂੰ ਸਿਰਕੇ ਵਿਚ ਡੋਬ ਕੇ ਅਤੇ ਜ਼ੂਫੇ* ਦੀ ਛਿਟੀ ਉੱਤੇ ਸਪੰਜ ਲਾ ਕੇ ਉਸ ਦੇ ਮੂੰਹ ਦੇ ਲਾਗੇ ਕੀਤਾ।+