ਜ਼ਬੂਰ 73:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਭਾਵੇਂ ਮੇਰਾ ਤਨ-ਮਨ ਕਮਜ਼ੋਰ ਪੈ ਜਾਵੇ,ਪਰ ਪਰਮੇਸ਼ੁਰ ਮੇਰੀ ਚਟਾਨ ਹੈ ਜੋ ਮੇਰੇ ਦਿਲ ਨੂੰ ਤਕੜਾ ਕਰਦਾ ਹੈ,ਉਹ ਹਮੇਸ਼ਾ ਲਈ ਮੇਰਾ ਹਿੱਸਾ ਹੈ।+ ਉਪਦੇਸ਼ਕ ਦੀ ਕਿਤਾਬ 12:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਸ ਤੋਂ ਪਹਿਲਾਂ ਕਿ ਘਰ ਦੇ ਰਖਵਾਲੇ ਕੰਬਣ ਲੱਗ ਪੈਣ ਅਤੇ ਤਾਕਤਵਰ ਆਦਮੀ ਕੁੱਬੇ ਹੋ ਜਾਣ ਅਤੇ ਚੱਕੀ ਪੀਹਣ ਵਾਲੀਆਂ ਔਰਤਾਂ ਥੋੜ੍ਹੀਆਂ ਰਹਿ ਜਾਣ ਅਤੇ ਪੀਹਣਾ ਬੰਦ ਕਰ ਦੇਣ ਅਤੇ ਬਾਰੀਆਂ ਵਿੱਚੋਂ ਦੇਖਣ ਵਾਲੀਆਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਵੇ;+
26 ਭਾਵੇਂ ਮੇਰਾ ਤਨ-ਮਨ ਕਮਜ਼ੋਰ ਪੈ ਜਾਵੇ,ਪਰ ਪਰਮੇਸ਼ੁਰ ਮੇਰੀ ਚਟਾਨ ਹੈ ਜੋ ਮੇਰੇ ਦਿਲ ਨੂੰ ਤਕੜਾ ਕਰਦਾ ਹੈ,ਉਹ ਹਮੇਸ਼ਾ ਲਈ ਮੇਰਾ ਹਿੱਸਾ ਹੈ।+
3 ਇਸ ਤੋਂ ਪਹਿਲਾਂ ਕਿ ਘਰ ਦੇ ਰਖਵਾਲੇ ਕੰਬਣ ਲੱਗ ਪੈਣ ਅਤੇ ਤਾਕਤਵਰ ਆਦਮੀ ਕੁੱਬੇ ਹੋ ਜਾਣ ਅਤੇ ਚੱਕੀ ਪੀਹਣ ਵਾਲੀਆਂ ਔਰਤਾਂ ਥੋੜ੍ਹੀਆਂ ਰਹਿ ਜਾਣ ਅਤੇ ਪੀਹਣਾ ਬੰਦ ਕਰ ਦੇਣ ਅਤੇ ਬਾਰੀਆਂ ਵਿੱਚੋਂ ਦੇਖਣ ਵਾਲੀਆਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਵੇ;+