ਜ਼ਬੂਰ 22:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਮੇਰੇ ਤੋਂ ਦੂਰ ਨਾ ਰਹਿ ਕਿਉਂਕਿ ਬਿਪਤਾ ਨੇੜੇ ਹੈ+ਅਤੇ ਮੇਰਾ ਹੋਰ ਕੋਈ ਮਦਦਗਾਰ ਨਹੀਂ ਹੈ।+ ਜ਼ਬੂਰ 35:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਹੇ ਯਹੋਵਾਹ, ਤੂੰ ਇਹ ਸਭ ਕੁਝ ਦੇਖਦਾ ਹੋਇਆ ਚੁੱਪ ਨਾ ਰਹਿ।+ ਹੇ ਯਹੋਵਾਹ, ਮੇਰੇ ਤੋਂ ਦੂਰ ਨਾ ਰਹਿ।+ ਜ਼ਬੂਰ 38:21, 22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਹੇ ਯਹੋਵਾਹ, ਮੈਨੂੰ ਬੇਸਹਾਰਾ ਨਾ ਛੱਡ। ਹੇ ਪਰਮੇਸ਼ੁਰ, ਮੇਰੇ ਤੋਂ ਦੂਰ ਨਾ ਰਹਿ।+ 22 ਹੇ ਯਹੋਵਾਹ, ਮੇਰੇ ਮੁਕਤੀਦਾਤੇ,+ਮੇਰੀ ਮਦਦ ਕਰਨ ਲਈ ਛੇਤੀ ਕਰ।
21 ਹੇ ਯਹੋਵਾਹ, ਮੈਨੂੰ ਬੇਸਹਾਰਾ ਨਾ ਛੱਡ। ਹੇ ਪਰਮੇਸ਼ੁਰ, ਮੇਰੇ ਤੋਂ ਦੂਰ ਨਾ ਰਹਿ।+ 22 ਹੇ ਯਹੋਵਾਹ, ਮੇਰੇ ਮੁਕਤੀਦਾਤੇ,+ਮੇਰੀ ਮਦਦ ਕਰਨ ਲਈ ਛੇਤੀ ਕਰ।