ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 23:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਇਜ਼ਰਾਈਲ ਦਾ ਪਰਮੇਸ਼ੁਰ ਬੋਲਿਆ;

      ਇਜ਼ਰਾਈਲ ਦੀ ਚਟਾਨ+ ਨੇ ਮੈਨੂੰ ਕਿਹਾ:

      ‘ਜਦੋਂ ਇਨਸਾਨਾਂ ʼਤੇ ਰਾਜ ਕਰਨ ਵਾਲਾ ਨੇਕ ਹੁੰਦਾ ਹੈ+

      ਤੇ ਪਰਮੇਸ਼ੁਰ ਦਾ ਡਰ ਰੱਖ ਕੇ ਹਕੂਮਤ ਕਰਦਾ ਹੈ,+

       4 ਤਾਂ ਇਹ ਹਕੂਮਤ ਸਵੇਰ ਦੇ ਚਾਨਣ ਵਰਗੀ ਹੁੰਦੀ ਹੈ ਜਦ ਸੂਰਜ ਨਿਕਲਦਾ ਹੈ,+

      ਇਹੋ ਜਿਹੀ ਸਵੇਰ ਜਦੋਂ ਬੱਦਲ ਨਹੀਂ ਹੁੰਦੇ।

      ਇਹ ਮੀਂਹ ਤੋਂ ਬਾਅਦ ਖਿੜੀ ਧੁੱਪ ਵਾਂਗ ਹੁੰਦੀ ਹੈ

      ਜੋ ਧਰਤੀ ʼਤੇ ਘਾਹ ਉਗਾਉਂਦੀ ਹੈ।’+

  • ਕਹਾਉਤਾਂ 16:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਰਾਜੇ ਦੇ ਚਿਹਰੇ ਦੀ ਚਮਕ ਵਿਚ ਜ਼ਿੰਦਗੀ ਹੈ;

      ਉਸ ਦੀ ਮਿਹਰ ਬਸੰਤ ਵਿਚ ਬਰਸਾਤੀ ਬੱਦਲ ਵਾਂਗ ਹੈ।+

  • ਕਹਾਉਤਾਂ 19:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਰਾਜੇ ਦਾ ਗੁੱਸਾ ਸ਼ੇਰ ਦੀ ਗਰਜ ਵਾਂਗ ਹੈ,+

      ਪਰ ਉਸ ਦੀ ਮਿਹਰ ਪੇੜ-ਪੌਦਿਆਂ ʼਤੇ ਪਈ ਤ੍ਰੇਲ ਵਾਂਗ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ