-
1 ਰਾਜਿਆਂ 10:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਸ਼ਬਾ ਦੀ ਰਾਣੀ ਨੇ ਯਹੋਵਾਹ ਦੇ ਨਾਂ ਕਰਕੇ ਹੋਏ ਸੁਲੇਮਾਨ ਦੇ ਚਰਚੇ ਸੁਣੇ।+ ਇਸ ਲਈ ਉਹ ਗੁੰਝਲਦਾਰ ਸਵਾਲਾਂ ਨਾਲ* ਉਸ ਦੀ ਪਰੀਖਿਆ ਲੈਣ ਆਈ।+ 2 ਉਹ ਇਕ ਬਹੁਤ ਵੱਡੇ ਕਾਫ਼ਲੇ ਨਾਲ ਯਰੂਸ਼ਲਮ ਆਈ।+ ਉਹ ਬਲਸਾਨ ਦੇ ਤੇਲ,+ ਢੇਰ ਸਾਰੇ ਸੋਨੇ ਅਤੇ ਕੀਮਤੀ ਪੱਥਰਾਂ ਨਾਲ ਲੱਦੇ ਹੋਏ ਊਠ ਲੈ ਕੇ ਆਈ। ਉਹ ਸੁਲੇਮਾਨ ਕੋਲ ਗਈ ਅਤੇ ਉਸ ਨੇ ਉਸ ਨਾਲ ਉਹ ਸਾਰੀਆਂ ਗੱਲਾਂ ਕੀਤੀਆਂ ਜੋ ਉਸ ਦੇ ਦਿਲ ਵਿਚ ਸਨ।
-