-
ਅੱਯੂਬ 21:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਅਜਿਹਾ ਇਨਸਾਨ ਵੀ ਮਰ ਜਾਂਦਾ ਹੈ ਜਿਸ ਵਿਚ ਭਰਪੂਰ ਤਾਕਤ ਹੁੰਦੀ ਹੈ,+
ਜੋ ਸੁੱਖ-ਚੈਨ ਨਾਲ ਜੀ ਰਿਹਾ ਹੁੰਦਾ ਹੈ,+
-
ਯਸਾਯਾਹ 30:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਸ ਲਈ ਇਹ ਗੁਨਾਹ ਤੁਹਾਡੇ ਲਈ ਟੁੱਟੀ ਹੋਈ ਕੰਧ ਵਰਗਾ ਹੋਵੇਗਾ,
ਹਾਂ, ਇਕ ਫੁੱਲੀ ਹੋਈ ਉੱਚੀ ਕੰਧ ਵਰਗਾ ਜੋ ਡਿਗਣ ਹੀ ਵਾਲੀ ਹੈ।
ਇਹ ਅਚਾਨਕ, ਇਕਦਮ ਢਹਿ-ਢੇਰੀ ਹੋ ਜਾਵੇਗੀ।
-
-
-