ਕੂਚ 15:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਯਾਹ* ਮੇਰੀ ਤਾਕਤ ਅਤੇ ਮੇਰਾ ਬਲ ਹੈ ਕਿਉਂਕਿ ਉਹ ਮੇਰਾ ਮੁਕਤੀਦਾਤਾ ਬਣਿਆ ਹੈ।+ ਉਹ ਮੇਰਾ ਪਰਮੇਸ਼ੁਰ ਹੈ ਅਤੇ ਮੈਂ ਉਸ ਦੀ ਮਹਿਮਾ ਕਰਾਂਗਾ;+ ਉਹ ਮੇਰੇ ਪਿਤਾ ਦਾ ਪਰਮੇਸ਼ੁਰ ਹੈ+ ਅਤੇ ਮੈਂ ਉਸ ਦੀ ਵਡਿਆਈ ਕਰਾਂਗਾ।+ ਯਸਾਯਾਹ 33:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਕਿਉਂਕਿ ਯਹੋਵਾਹ ਸਾਡਾ ਨਿਆਂਕਾਰ ਹੈ,+ਯਹੋਵਾਹ ਸਾਡਾ ਕਾਨੂੰਨ ਦੇਣ ਵਾਲਾ ਹੈ,+ਯਹੋਵਾਹ ਸਾਡਾ ਰਾਜਾ ਹੈ;+ਉਹੀ ਸਾਨੂੰ ਬਚਾਵੇਗਾ।+
2 ਯਾਹ* ਮੇਰੀ ਤਾਕਤ ਅਤੇ ਮੇਰਾ ਬਲ ਹੈ ਕਿਉਂਕਿ ਉਹ ਮੇਰਾ ਮੁਕਤੀਦਾਤਾ ਬਣਿਆ ਹੈ।+ ਉਹ ਮੇਰਾ ਪਰਮੇਸ਼ੁਰ ਹੈ ਅਤੇ ਮੈਂ ਉਸ ਦੀ ਮਹਿਮਾ ਕਰਾਂਗਾ;+ ਉਹ ਮੇਰੇ ਪਿਤਾ ਦਾ ਪਰਮੇਸ਼ੁਰ ਹੈ+ ਅਤੇ ਮੈਂ ਉਸ ਦੀ ਵਡਿਆਈ ਕਰਾਂਗਾ।+
22 ਕਿਉਂਕਿ ਯਹੋਵਾਹ ਸਾਡਾ ਨਿਆਂਕਾਰ ਹੈ,+ਯਹੋਵਾਹ ਸਾਡਾ ਕਾਨੂੰਨ ਦੇਣ ਵਾਲਾ ਹੈ,+ਯਹੋਵਾਹ ਸਾਡਾ ਰਾਜਾ ਹੈ;+ਉਹੀ ਸਾਨੂੰ ਬਚਾਵੇਗਾ।+