ਯਿਰਮਿਯਾਹ 10:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਅਸਲ ਵਿਚ ਯਹੋਵਾਹ ਹੀ ਪਰਮੇਸ਼ੁਰ ਹੈ। ਉਹ ਜੀਉਂਦਾ ਪਰਮੇਸ਼ੁਰ ਹੈ+ ਅਤੇ ਯੁਗਾਂ-ਯੁਗਾਂ ਤੋਂ ਰਾਜਾ ਹੈ।+ ਉਸ ਦੇ ਕ੍ਰੋਧ ਨਾਲ ਧਰਤੀ ਕੰਬ ਉੱਠੇਗੀ+ਅਤੇ ਕੋਈ ਵੀ ਕੌਮ ਉਸ ਦੇ ਗੁੱਸੇ ਦਾ ਕਹਿਰ ਨਹੀਂ ਝੱਲ ਸਕੇਗੀ। ਨਹੂਮ 1:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਸ ਦੇ ਕ੍ਰੋਧ ਸਾਮ੍ਹਣੇ ਕੌਣ ਖੜ੍ਹਾ ਰਹਿ ਸਕਦਾ ਹੈ?+ ਅਤੇ ਉਸ ਦੇ ਤੱਤੇ ਕ੍ਰੋਧ ਸਾਮ੍ਹਣੇ ਕੌਣ ਟਿਕ ਸਕਦਾ ਹੈ?+ ਉਸ ਦਾ ਗੁੱਸਾ ਅੱਗ ਵਾਂਗ ਵਰ੍ਹੇਗਾ,ਉਸ ਕਰਕੇ ਚਟਾਨਾਂ ਚੂਰ-ਚੂਰ ਹੋ ਜਾਣਗੀਆਂ।
10 ਪਰ ਅਸਲ ਵਿਚ ਯਹੋਵਾਹ ਹੀ ਪਰਮੇਸ਼ੁਰ ਹੈ। ਉਹ ਜੀਉਂਦਾ ਪਰਮੇਸ਼ੁਰ ਹੈ+ ਅਤੇ ਯੁਗਾਂ-ਯੁਗਾਂ ਤੋਂ ਰਾਜਾ ਹੈ।+ ਉਸ ਦੇ ਕ੍ਰੋਧ ਨਾਲ ਧਰਤੀ ਕੰਬ ਉੱਠੇਗੀ+ਅਤੇ ਕੋਈ ਵੀ ਕੌਮ ਉਸ ਦੇ ਗੁੱਸੇ ਦਾ ਕਹਿਰ ਨਹੀਂ ਝੱਲ ਸਕੇਗੀ।
6 ਉਸ ਦੇ ਕ੍ਰੋਧ ਸਾਮ੍ਹਣੇ ਕੌਣ ਖੜ੍ਹਾ ਰਹਿ ਸਕਦਾ ਹੈ?+ ਅਤੇ ਉਸ ਦੇ ਤੱਤੇ ਕ੍ਰੋਧ ਸਾਮ੍ਹਣੇ ਕੌਣ ਟਿਕ ਸਕਦਾ ਹੈ?+ ਉਸ ਦਾ ਗੁੱਸਾ ਅੱਗ ਵਾਂਗ ਵਰ੍ਹੇਗਾ,ਉਸ ਕਰਕੇ ਚਟਾਨਾਂ ਚੂਰ-ਚੂਰ ਹੋ ਜਾਣਗੀਆਂ।