ਜ਼ਬੂਰ 147:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਹੋਵਾਹ ਹਲੀਮ* ਲੋਕਾਂ ਨੂੰ ਚੁੱਕਦਾ ਹੈ,+ਪਰ ਦੁਸ਼ਟਾਂ ਨੂੰ ਪਟਕਾ ਕੇ ਜ਼ਮੀਨ ʼਤੇ ਸੁੱਟਦਾ ਹੈ। ਕਹਾਉਤਾਂ 3:34 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਉਹ ਮਖੌਲ ਕਰਨ ਵਾਲਿਆਂ ਦਾ ਮਜ਼ਾਕ ਉਡਾਉਂਦਾ ਹੈ,+ਪਰ ਹਲੀਮ* ਲੋਕਾਂ ʼਤੇ ਮਿਹਰ ਕਰਦਾ ਹੈ।+ ਸਫ਼ਨਯਾਹ 2:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਹੇ ਧਰਤੀ ਦੇ ਸਾਰੇ ਹਲੀਮ* ਲੋਕੋ, ਯਹੋਵਾਹ ਨੂੰ ਭਾਲੋ,+ਤੁਸੀਂ ਜੋ ਉਸ ਦੇ ਧਰਮੀ ਫ਼ਰਮਾਨਾਂ* ਨੂੰ ਮੰਨਦੇ ਹੋ। ਨੇਕੀ ਨੂੰ ਭਾਲੋ, ਹਲੀਮੀ* ਨੂੰ ਭਾਲੋ। ਸੰਭਵ ਹੈ ਕਿ* ਯਹੋਵਾਹ ਦੇ ਕ੍ਰੋਧ ਦੇ ਦਿਨ ਤੁਹਾਡੀ ਹਿਫਾਜ਼ਤ ਕੀਤੀ ਜਾਵੇਗੀ।*+
3 ਹੇ ਧਰਤੀ ਦੇ ਸਾਰੇ ਹਲੀਮ* ਲੋਕੋ, ਯਹੋਵਾਹ ਨੂੰ ਭਾਲੋ,+ਤੁਸੀਂ ਜੋ ਉਸ ਦੇ ਧਰਮੀ ਫ਼ਰਮਾਨਾਂ* ਨੂੰ ਮੰਨਦੇ ਹੋ। ਨੇਕੀ ਨੂੰ ਭਾਲੋ, ਹਲੀਮੀ* ਨੂੰ ਭਾਲੋ। ਸੰਭਵ ਹੈ ਕਿ* ਯਹੋਵਾਹ ਦੇ ਕ੍ਰੋਧ ਦੇ ਦਿਨ ਤੁਹਾਡੀ ਹਿਫਾਜ਼ਤ ਕੀਤੀ ਜਾਵੇਗੀ।*+