ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 14:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਮੂਸਾ ਨੇ ਸਮੁੰਦਰ ਵੱਲ ਆਪਣਾ ਹੱਥ ਕੀਤਾ;+ ਯਹੋਵਾਹ ਨੇ ਸਾਰੀ ਰਾਤ ਪੂਰਬ ਵੱਲੋਂ ਤੇਜ਼ ਹਨੇਰੀ ਵਗਾ ਕੇ ਸਮੁੰਦਰ ਦੇ ਪਾਣੀ ਨੂੰ ਪਿੱਛੇ ਵੱਲ ਧੱਕ ਦਿੱਤਾ ਜਿਸ ਕਰਕੇ ਪਾਣੀ ਦੋ ਹਿੱਸਿਆਂ ਵਿਚ ਵੰਡਿਆ+ ਗਿਆ ਅਤੇ ਸਮੁੰਦਰੀ ਤਲ ਸੁੱਕ ਗਿਆ।+

  • ਯਹੋਸ਼ੁਆ 3:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਤਾਂ ਉੱਪਰੋਂ ਵਹਿੰਦੇ ਪਾਣੀ ਉੱਥੇ ਹੀ ਰੁਕ ਗਏ। ਉਹ ਬਹੁਤ ਦੂਰ ਸਾਰਥਾਨ ਦੇ ਨੇੜੇ ਇਕ ਸ਼ਹਿਰ ਆਦਾਮ ਵਿਚ ਇਕ ਕੰਧ* ਵਾਂਗ ਖੜ੍ਹ ਗਏ ਜਦ ਕਿ ਹੇਠਾਂ ਦਾ ਪਾਣੀ ਅਰਾਬਾਹ ਸਾਗਰ ਯਾਨੀ ਖਾਰੇ ਸਮੁੰਦਰ* ਵੱਲ ਨੂੰ ਵਹਿ ਗਿਆ। ਪਾਣੀ ਰੁਕ ਗਏ ਅਤੇ ਲੋਕ ਪਾਰ ਲੰਘ ਕੇ ਯਰੀਹੋ ਨੇੜੇ ਪਹੁੰਚ ਗਏ।

  • ਜ਼ਬੂਰ 114:1-3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 114 ਜਦੋਂ ਇਜ਼ਰਾਈਲ ਮਿਸਰ ਵਿੱਚੋਂ ਬਾਹਰ ਨਿਕਲਿਆ,+

      ਹਾਂ, ਯਾਕੂਬ ਦਾ ਘਰਾਣਾ ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਵਿੱਚੋਂ ਨਿਕਲਿਆ,

       2 ਉਦੋਂ ਯਹੂਦਾਹ ਪਰਮੇਸ਼ੁਰ ਦਾ ਪਵਿੱਤਰ ਸਥਾਨ

      ਅਤੇ ਇਜ਼ਰਾਈਲ ਉਸ ਦੀ ਸਲਤਨਤ ਬਣਿਆ।+

       3 ਇਹ ਦੇਖ ਕੇ ਸਮੁੰਦਰ ਭੱਜ ਗਿਆ;+

      ਯਰਦਨ ਦਰਿਆ ਪਿੱਛੇ ਮੁੜ ਗਿਆ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ