ਬਿਵਸਥਾ ਸਾਰ 4:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਖ਼ਬਰਦਾਰ ਰਹੋ ਅਤੇ ਆਪਣੇ ʼਤੇ ਨਜ਼ਰ ਰੱਖੋ ਤਾਂਕਿ ਤੁਸੀਂ ਅੱਖੀਂ ਦੇਖੀਆਂ ਗੱਲਾਂ ਭੁੱਲ ਨਾ ਜਾਓ ਅਤੇ ਜ਼ਿੰਦਗੀ ਭਰ ਉਹ ਗੱਲਾਂ ਤੁਹਾਡੇ ਦਿਲਾਂ ਵਿੱਚੋਂ ਨਾ ਨਿਕਲਣ। ਨਾਲੇ ਤੁਸੀਂ ਉਹ ਗੱਲਾਂ ਆਪਣੇ ਪੁੱਤਰਾਂ ਅਤੇ ਪੋਤਿਆਂ ਨੂੰ ਜ਼ਰੂਰ ਦੱਸਿਓ।+ ਜ਼ਬੂਰ 103:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ;ਉਸ ਦੇ ਸਾਰੇ ਉਪਕਾਰਾਂ ਨੂੰ ਕਦੇ ਨਾ ਭੁੱਲ।+
9 “ਖ਼ਬਰਦਾਰ ਰਹੋ ਅਤੇ ਆਪਣੇ ʼਤੇ ਨਜ਼ਰ ਰੱਖੋ ਤਾਂਕਿ ਤੁਸੀਂ ਅੱਖੀਂ ਦੇਖੀਆਂ ਗੱਲਾਂ ਭੁੱਲ ਨਾ ਜਾਓ ਅਤੇ ਜ਼ਿੰਦਗੀ ਭਰ ਉਹ ਗੱਲਾਂ ਤੁਹਾਡੇ ਦਿਲਾਂ ਵਿੱਚੋਂ ਨਾ ਨਿਕਲਣ। ਨਾਲੇ ਤੁਸੀਂ ਉਹ ਗੱਲਾਂ ਆਪਣੇ ਪੁੱਤਰਾਂ ਅਤੇ ਪੋਤਿਆਂ ਨੂੰ ਜ਼ਰੂਰ ਦੱਸਿਓ।+