- 
	                        
            
            2 ਇਤਿਹਾਸ 13:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
 - 
                            
- 
                                        
8 “ਅਤੇ ਹੁਣ ਤੁਸੀਂ ਸੋਚਦੇ ਹੋ ਕਿ ਤੁਸੀਂ ਯਹੋਵਾਹ ਦੇ ਰਾਜ ਦੇ ਅੱਗੇ ਟਿਕ ਸਕਦੇ ਹੋ ਜੋ ਦਾਊਦ ਦੇ ਪੁੱਤਰਾਂ ਦੇ ਹੱਥ ਵਿਚ ਹੈ ਕਿਉਂਕਿ ਤੁਸੀਂ ਬਹੁਤ ਸਾਰੇ ਹੋ ਅਤੇ ਤੁਹਾਡੇ ਕੋਲ ਸੋਨੇ ਦੇ ਵੱਛੇ ਵੀ ਹਨ ਜੋ ਯਾਰਾਬੁਆਮ ਨੇ ਤੁਹਾਡੇ ਦੇਵਤਿਆਂ ਵਜੋਂ ਬਣਾਏ ਹਨ।+ 9 ਕੀ ਤੁਸੀਂ ਯਹੋਵਾਹ ਦੇ ਪੁਜਾਰੀਆਂ ਨੂੰ, ਹਾਂ, ਹਾਰੂਨ ਦੀ ਔਲਾਦ ਨੂੰ ਅਤੇ ਲੇਵੀਆਂ ਨੂੰ ਭਜਾ ਨਹੀਂ ਦਿੱਤਾ?+ ਕੀ ਤੁਸੀਂ ਦੂਸਰੇ ਦੇਸ਼ਾਂ ਦੇ ਲੋਕਾਂ ਵਾਂਗ ਆਪਣੇ ਹੀ ਪੁਜਾਰੀ ਨਹੀਂ ਠਹਿਰਾਏ?+ ਜੋ ਕੋਈ ਵੀ ਇਕ ਜਵਾਨ ਬਲਦ ਅਤੇ ਸੱਤ ਭੇਡੂਆਂ ਨਾਲ ਆਉਂਦਾ ਹੈ,* ਉਹ ਉਨ੍ਹਾਂ ਦੇਵਤਿਆਂ ਦਾ ਪੁਜਾਰੀ ਬਣ ਜਾਂਦਾ ਹੈ ਜੋ ਅਸਲ ਵਿਚ ਦੇਵਤੇ ਹੈ ਹੀ ਨਹੀਂ।
 
 -