-
2 ਇਤਿਹਾਸ 13:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਹੁਣ ਦੇਖੋ! ਸੱਚਾ ਪਰਮੇਸ਼ੁਰ ਸਾਡੇ ਨਾਲ ਹੈ ਅਤੇ ਉਹ ਆਪਣੇ ਪੁਜਾਰੀਆਂ ਸਮੇਤ ਤੁਹਾਡੇ ਵਿਰੁੱਧ ਯੁੱਧ ਦਾ ਐਲਾਨ ਕਰਨ ਲਈ ਤੁਰ੍ਹੀਆਂ ਨਾਲ ਸਾਡੀ ਅਗਵਾਈ ਕਰ ਰਿਹਾ ਹੈ। ਹੇ ਇਜ਼ਰਾਈਲ ਦੇ ਆਦਮੀਓ, ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਵਿਰੁੱਧ ਨਾ ਲੜੋ ਕਿਉਂਕਿ ਤੁਸੀਂ ਸਫ਼ਲ ਨਹੀਂ ਹੋਵੋਗੇ।”+
-
-
ਯਿਰਮਿਯਾਹ 2:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਕੀ ਕੋਈ ਕੁਆਰੀ ਕੁੜੀ ਆਪਣੇ ਗਹਿਣੇ ਭੁੱਲ ਸਕਦੀ ਹੈ,
ਕੀ ਕੋਈ ਦੁਲਹਨ ਆਪਣਾ ਸਜਾਵਟੀ ਕਮਰਬੰਦ ਭੁੱਲ ਸਕਦੀ ਹੈ?
ਪਰ ਮੇਰੇ ਆਪਣੇ ਹੀ ਲੋਕਾਂ ਨੇ ਮੈਨੂੰ ਕਿੰਨੇ ਚਿਰ ਤੋਂ ਭੁਲਾ ਦਿੱਤਾ ਹੈ!+
-