-
ਗਿਣਤੀ 11:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਮੂਸਾ ਨੇ ਹਰ ਪਰਿਵਾਰ ਨੂੰ ਰੋਂਦੇ-ਕੁਰਲਾਉਂਦੇ ਸੁਣਿਆ। ਹਰ ਕੋਈ ਆਪਣੇ ਤੰਬੂ ਦੇ ਦਰਵਾਜ਼ੇ ʼਤੇ ਰੋ ਰਿਹਾ ਸੀ। ਇਹ ਦੇਖ ਕੇ ਯਹੋਵਾਹ ਦਾ ਗੁੱਸਾ ਭੜਕ ਉੱਠਿਆ+ ਅਤੇ ਮੂਸਾ ਨੂੰ ਵੀ ਇਹ ਸਭ ਕੁਝ ਬਹੁਤ ਬੁਰਾ ਲੱਗਾ।
-