-
ਗਿਣਤੀ 11:19, 20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਤੁਸੀਂ ਖਾਓਗੇ, ਪਰ ਇਕ ਜਾਂ 2 ਜਾਂ 5 ਜਾਂ 10 ਜਾਂ 20 ਦਿਨ ਨਹੀਂ, 20 ਸਗੋਂ ਪੂਰਾ ਮਹੀਨਾ ਖਾਓਗੇ। ਤੁਸੀਂ ਉਦੋਂ ਤਕ ਖਾਓਗੇ ਜਦ ਤਕ ਇਹ ਤੁਹਾਡੀਆਂ ਨਾਸਾਂ ਵਿੱਚੋਂ ਬਾਹਰ ਨਹੀਂ ਆ ਜਾਂਦਾ ਅਤੇ ਤੁਹਾਨੂੰ ਇਸ ਨਾਲ ਘਿਣ ਨਹੀਂ ਹੋ ਜਾਂਦੀ+ ਕਿਉਂਕਿ ਤੁਸੀਂ ਯਹੋਵਾਹ ਨੂੰ ਠੁਕਰਾਇਆ ਹੈ ਜੋ ਤੁਹਾਡੇ ਵਿਚਕਾਰ ਹੈ ਤੇ ਤੁਸੀਂ ਉਸ ਦੇ ਸਾਮ੍ਹਣੇ ਰੋ-ਰੋ ਕੇ ਕਹਿੰਦੇ ਹੋ: “ਅਸੀਂ ਮਿਸਰ ਛੱਡ ਕੇ ਕਿਉਂ ਆਏ?”’”+
-