-
ਗਿਣਤੀ 14:35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
35 “‘“ਮੈਂ ਯਹੋਵਾਹ ਹਾਂ ਅਤੇ ਮੈਂ ਆਪ ਇਹ ਗੱਲ ਕਹੀ ਹੈ। ਮੇਰੇ ਖ਼ਿਲਾਫ਼ ਇਕੱਠੀ ਹੋਈ ਇਸ ਦੁਸ਼ਟ ਮੰਡਲੀ ਦਾ ਮੈਂ ਇਹ ਹਾਲ ਕਰਾਂਗਾ: ਇਹ ਉਜਾੜ ਵਿਚ ਮਰ ਜਾਣਗੇ ਅਤੇ ਇਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ।+
-
-
ਬਿਵਸਥਾ ਸਾਰ 2:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਸਾਨੂੰ ਕਾਦੇਸ਼-ਬਰਨੇਆ ਤੋਂ ਪੈਦਲ ਤੁਰ ਕੇ ਜ਼ਾਰਦ ਘਾਟੀ ਪਾਰ ਕਰਨ ਵਿਚ 38 ਸਾਲ ਲੱਗੇ। ਉਸ ਸਮੇਂ ਤਕ ਇਜ਼ਰਾਈਲੀਆਂ ਵਿੱਚੋਂ ਉਸ ਪੀੜ੍ਹੀ ਦੇ ਸਾਰੇ ਫ਼ੌਜੀ ਮਰ ਚੁੱਕੇ ਸਨ, ਠੀਕ ਜਿਵੇਂ ਯਹੋਵਾਹ ਨੇ ਸਹੁੰ ਖਾ ਕੇ ਉਨ੍ਹਾਂ ਨੂੰ ਕਿਹਾ ਸੀ।+
-