ਗਿਣਤੀ 14:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਮਿਸਰ ਅਤੇ ਉਜਾੜ ਵਿਚ ਮੇਰੀ ਮਹਿਮਾ ਅਤੇ ਮੇਰੀਆਂ ਕਰਾਮਾਤਾਂ+ ਦੇਖਣ ਦੇ ਬਾਵਜੂਦ ਵੀ ਜਿਨ੍ਹਾਂ ਨੇ ਮੈਨੂੰ ਦਸ ਵਾਰ ਪਰਖਿਆ+ ਤੇ ਮੇਰੀ ਗੱਲ ਨਹੀਂ ਸੁਣੀ,+ ਬਿਵਸਥਾ ਸਾਰ 6:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਨਾ ਪਰਖੋ+ ਜਿਵੇਂ ਤੁਸੀਂ ਮੱਸਾਹ ਵਿਚ ਉਸ ਨੂੰ ਪਰਖਿਆ ਸੀ।+ ਜ਼ਬੂਰ 95:8, 9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਤਾਂ ਤੁਸੀਂ ਆਪਣੇ ਦਿਲ ਕਠੋਰ ਨਾ ਕਰਿਓ,ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਮਰੀਬਾਹ* ਵਿਚ ਆਪਣੇ ਦਿਲ ਕਠੋਰ ਕੀਤੇ ਸਨ+ਹਾਂ, ਉਜਾੜ ਵਿਚ ਮੱਸਾਹ* ਦੇ ਦਿਨ ਕੀਤੇ ਸਨ,+ 9 ਜਦ ਉਨ੍ਹਾਂ ਨੇ ਮੈਨੂੰ ਪਰਖਿਆ ਸੀ;+ਉਨ੍ਹਾਂ ਨੇ ਮੈਨੂੰ ਚੁਣੌਤੀ ਦਿੱਤੀ, ਭਾਵੇਂ ਕਿ ਉਨ੍ਹਾਂ ਨੇ ਮੇਰੇ ਕੰਮ ਦੇਖੇ ਸਨ।+
22 ਮਿਸਰ ਅਤੇ ਉਜਾੜ ਵਿਚ ਮੇਰੀ ਮਹਿਮਾ ਅਤੇ ਮੇਰੀਆਂ ਕਰਾਮਾਤਾਂ+ ਦੇਖਣ ਦੇ ਬਾਵਜੂਦ ਵੀ ਜਿਨ੍ਹਾਂ ਨੇ ਮੈਨੂੰ ਦਸ ਵਾਰ ਪਰਖਿਆ+ ਤੇ ਮੇਰੀ ਗੱਲ ਨਹੀਂ ਸੁਣੀ,+
8 ਤਾਂ ਤੁਸੀਂ ਆਪਣੇ ਦਿਲ ਕਠੋਰ ਨਾ ਕਰਿਓ,ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਮਰੀਬਾਹ* ਵਿਚ ਆਪਣੇ ਦਿਲ ਕਠੋਰ ਕੀਤੇ ਸਨ+ਹਾਂ, ਉਜਾੜ ਵਿਚ ਮੱਸਾਹ* ਦੇ ਦਿਨ ਕੀਤੇ ਸਨ,+ 9 ਜਦ ਉਨ੍ਹਾਂ ਨੇ ਮੈਨੂੰ ਪਰਖਿਆ ਸੀ;+ਉਨ੍ਹਾਂ ਨੇ ਮੈਨੂੰ ਚੁਣੌਤੀ ਦਿੱਤੀ, ਭਾਵੇਂ ਕਿ ਉਨ੍ਹਾਂ ਨੇ ਮੇਰੇ ਕੰਮ ਦੇਖੇ ਸਨ।+