ਕੂਚ 8:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਯਹੋਵਾਹ ਨੇ ਇਸੇ ਤਰ੍ਹਾਂ ਕੀਤਾ। ਮੱਖਾਂ ਦੇ ਵੱਡੇ-ਵੱਡੇ ਝੁੰਡਾਂ ਨੇ ਫ਼ਿਰਊਨ ਦੇ ਘਰ ʼਤੇ ਅਤੇ ਉਸ ਦੇ ਨੌਕਰਾਂ ਦੇ ਘਰਾਂ ʼਤੇ ਅਤੇ ਪੂਰੇ ਮਿਸਰ ʼਤੇ ਹਮਲਾ ਕਰ ਦਿੱਤਾ।+ ਮੱਖਾਂ ਨੇ ਦੇਸ਼ ਬਰਬਾਦ ਕਰ ਦਿੱਤਾ।+
24 ਯਹੋਵਾਹ ਨੇ ਇਸੇ ਤਰ੍ਹਾਂ ਕੀਤਾ। ਮੱਖਾਂ ਦੇ ਵੱਡੇ-ਵੱਡੇ ਝੁੰਡਾਂ ਨੇ ਫ਼ਿਰਊਨ ਦੇ ਘਰ ʼਤੇ ਅਤੇ ਉਸ ਦੇ ਨੌਕਰਾਂ ਦੇ ਘਰਾਂ ʼਤੇ ਅਤੇ ਪੂਰੇ ਮਿਸਰ ʼਤੇ ਹਮਲਾ ਕਰ ਦਿੱਤਾ।+ ਮੱਖਾਂ ਨੇ ਦੇਸ਼ ਬਰਬਾਦ ਕਰ ਦਿੱਤਾ।+