-
ਕੂਚ 9:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਪੂਰੇ ਮਿਸਰ ਵਿਚ ਇਨਸਾਨਾਂ ਤੋਂ ਲੈ ਕੇ ਜਾਨਵਰਾਂ ਤਕ ਜੋ ਵੀ ਬਾਹਰ ਸੀ, ਉਸ ਉੱਤੇ ਗੜਿਆਂ ਦੀ ਮਾਰ ਪਈ ਜਿਸ ਕਰਕੇ ਸਾਰੇ ਪੇੜ-ਪੌਦੇ ਤਬਾਹ ਹੋ ਗਏ ਅਤੇ ਸਾਰੇ ਦਰਖ਼ਤ ਤਹਿਸ-ਨਹਿਸ ਹੋ ਗਏ।+
-