ਕੂਚ 14:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਇਸ ਲਈ ਇਹ ਮਿਸਰੀਆਂ ਦੀ ਛਾਉਣੀ ਅਤੇ ਇਜ਼ਰਾਈਲੀਆਂ ਦੀ ਛਾਉਣੀ ਵਿਚਕਾਰ ਆ ਕੇ ਖੜ੍ਹ ਗਿਆ।+ ਇਸ ਨੇ ਇਕ ਪਾਸੇ ਹਨੇਰਾ ਕੀਤਾ, ਪਰ ਦੂਜੇ ਪਾਸੇ ਸਾਰੀ ਰਾਤ ਚਾਨਣ ਕੀਤਾ।+ ਇਸ ਲਈ ਇਸ ਨੇ ਮਿਸਰੀਆਂ ਨੂੰ ਇਜ਼ਰਾਈਲੀਆਂ ਦੇ ਨੇੜੇ ਨਹੀਂ ਆਉਣ ਦਿੱਤਾ। ਇਬਰਾਨੀਆਂ 11:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਨਿਹਚਾ ਨਾਲ ਇਜ਼ਰਾਈਲੀ ਲਾਲ ਸਮੁੰਦਰ ਵਿੱਚੋਂ ਦੀ ਇੱਦਾਂ ਲੰਘੇ ਜਿਵੇਂ ਸੁੱਕੀ ਜ਼ਮੀਨ ਉੱਤੇ ਤੁਰ ਰਹੇ ਹੋਣ,+ ਪਰ ਜਦੋਂ ਮਿਸਰੀਆਂ ਨੇ ਲੰਘਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਡੁੱਬ ਕੇ ਮਰ ਗਏ।+
20 ਇਸ ਲਈ ਇਹ ਮਿਸਰੀਆਂ ਦੀ ਛਾਉਣੀ ਅਤੇ ਇਜ਼ਰਾਈਲੀਆਂ ਦੀ ਛਾਉਣੀ ਵਿਚਕਾਰ ਆ ਕੇ ਖੜ੍ਹ ਗਿਆ।+ ਇਸ ਨੇ ਇਕ ਪਾਸੇ ਹਨੇਰਾ ਕੀਤਾ, ਪਰ ਦੂਜੇ ਪਾਸੇ ਸਾਰੀ ਰਾਤ ਚਾਨਣ ਕੀਤਾ।+ ਇਸ ਲਈ ਇਸ ਨੇ ਮਿਸਰੀਆਂ ਨੂੰ ਇਜ਼ਰਾਈਲੀਆਂ ਦੇ ਨੇੜੇ ਨਹੀਂ ਆਉਣ ਦਿੱਤਾ।
29 ਨਿਹਚਾ ਨਾਲ ਇਜ਼ਰਾਈਲੀ ਲਾਲ ਸਮੁੰਦਰ ਵਿੱਚੋਂ ਦੀ ਇੱਦਾਂ ਲੰਘੇ ਜਿਵੇਂ ਸੁੱਕੀ ਜ਼ਮੀਨ ਉੱਤੇ ਤੁਰ ਰਹੇ ਹੋਣ,+ ਪਰ ਜਦੋਂ ਮਿਸਰੀਆਂ ਨੇ ਲੰਘਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਡੁੱਬ ਕੇ ਮਰ ਗਏ।+