-
ਕੂਚ 14:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਮੂਸਾ ਨੇ ਤੁਰੰਤ ਆਪਣਾ ਹੱਥ ਸਮੁੰਦਰ ਵੱਲ ਕੀਤਾ ਅਤੇ ਸਵੇਰਾ ਹੋਣ ਵੇਲੇ ਸਮੁੰਦਰ ਦਾ ਪਾਣੀ ਵਾਪਸ ਆਪਣੀ ਜਗ੍ਹਾ ʼਤੇ ਆ ਗਿਆ। ਜਦੋਂ ਮਿਸਰੀ ਪਾਣੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਸਮੁੰਦਰ ਵਿਚ ਸੁੱਟ ਦਿੱਤਾ।+
-
-
ਕੂਚ 15:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਤੂੰ ਫੂਕ ਮਾਰੀ ਅਤੇ ਸਮੁੰਦਰ ਨੇ ਉਨ੍ਹਾਂ ਨੂੰ ਢਕ ਲਿਆ;+
ਉਹ ਵਿਸ਼ਾਲ ਸਮੁੰਦਰ ਵਿਚ ਸਿੱਕੇ ਵਾਂਗ ਡੁੱਬ ਗਏ।
-