- 
	                        
            
            ਬਿਵਸਥਾ ਸਾਰ 12:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        2 ਤੁਸੀਂ ਜਿਨ੍ਹਾਂ ਕੌਮਾਂ ਨੂੰ ਉੱਥੋਂ ਕੱਢੋਗੇ, ਉਨ੍ਹਾਂ ਦੀਆਂ ਉਹ ਸਾਰੀਆਂ ਥਾਵਾਂ ਪੂਰੀ ਤਰ੍ਹਾਂ ਢਾਹ ਦੇਣੀਆਂ ਜਿੱਥੇ ਉਹ ਆਪਣੇ ਦੇਵਤਿਆਂ ਦੀ ਭਗਤੀ ਕਰਦੀਆਂ ਹਨ,+ ਚਾਹੇ ਉਹ ਉੱਚੇ ਪਹਾੜਾਂ ʼਤੇ ਹੋਣ ਜਾਂ ਪਹਾੜੀਆਂ ʼਤੇ ਜਾਂ ਹਰੇ-ਭਰੇ ਦਰਖ਼ਤਾਂ ਥੱਲੇ ਹੋਣ। 
 
-