ਯਸਾਯਾਹ 42:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਯਹੋਵਾਹ ਸੂਰਮੇ ਵਾਂਗ ਨਿਕਲੇਗਾ।+ ਉਹ ਯੋਧੇ ਵਾਂਗ ਆਪਣਾ ਜੋਸ਼ ਜਗਾਵੇਗਾ।+ ਉਹ ਚਿਲਾਵੇਗਾ, ਹਾਂ, ਉਹ ਯੁੱਧ ਦਾ ਨਾਅਰਾ ਲਾਵੇਗਾ;ਉਹ ਦਿਖਾਏਗਾ ਕਿ ਉਹ ਆਪਣੇ ਦੁਸ਼ਮਣਾਂ ਨਾਲੋਂ ਜ਼ਿਆਦਾ ਤਾਕਤਵਰ ਹੈ।+
13 ਯਹੋਵਾਹ ਸੂਰਮੇ ਵਾਂਗ ਨਿਕਲੇਗਾ।+ ਉਹ ਯੋਧੇ ਵਾਂਗ ਆਪਣਾ ਜੋਸ਼ ਜਗਾਵੇਗਾ।+ ਉਹ ਚਿਲਾਵੇਗਾ, ਹਾਂ, ਉਹ ਯੁੱਧ ਦਾ ਨਾਅਰਾ ਲਾਵੇਗਾ;ਉਹ ਦਿਖਾਏਗਾ ਕਿ ਉਹ ਆਪਣੇ ਦੁਸ਼ਮਣਾਂ ਨਾਲੋਂ ਜ਼ਿਆਦਾ ਤਾਕਤਵਰ ਹੈ।+