ਕੂਚ 15:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਤੂੰ ਉਨ੍ਹਾਂ ਨੂੰ ਲਿਆ ਕੇ ਵਿਰਾਸਤ ਦੇ ਪਹਾੜ ਉੱਤੇ ਵਸਾਵੇਂਗਾ,*+ਹੇ ਯਹੋਵਾਹ, ਉਹ ਥਾਂ ਜੋ ਤੂੰ ਆਪਣੇ ਵੱਸਣ ਲਈ ਤਿਆਰ ਕੀਤੀ ਹੈ,ਹੇ ਯਹੋਵਾਹ, ਇਹ ਉਹ ਪਵਿੱਤਰ ਸਥਾਨ ਹੈ ਜਿਸ ਨੂੰ ਤੂੰ ਆਪਣੇ ਹੱਥੀਂ ਬਣਾਇਆ ਹੈ।
17 ਤੂੰ ਉਨ੍ਹਾਂ ਨੂੰ ਲਿਆ ਕੇ ਵਿਰਾਸਤ ਦੇ ਪਹਾੜ ਉੱਤੇ ਵਸਾਵੇਂਗਾ,*+ਹੇ ਯਹੋਵਾਹ, ਉਹ ਥਾਂ ਜੋ ਤੂੰ ਆਪਣੇ ਵੱਸਣ ਲਈ ਤਿਆਰ ਕੀਤੀ ਹੈ,ਹੇ ਯਹੋਵਾਹ, ਇਹ ਉਹ ਪਵਿੱਤਰ ਸਥਾਨ ਹੈ ਜਿਸ ਨੂੰ ਤੂੰ ਆਪਣੇ ਹੱਥੀਂ ਬਣਾਇਆ ਹੈ।