- 
	                        
            
            2 ਰਾਜਿਆਂ 24:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        12 ਯਹੂਦਾਹ ਦਾ ਰਾਜਾ ਯਹੋਯਾਕੀਨ ਆਪਣੀ ਮਾਤਾ, ਆਪਣੇ ਸੇਵਕਾਂ, ਹਾਕਮਾਂ* ਅਤੇ ਆਪਣੇ ਦਰਬਾਰੀਆਂ ਨਾਲ+ ਬਾਬਲ ਦੇ ਰਾਜੇ ਕੋਲ ਗਿਆ;+ ਬਾਬਲ ਦੇ ਰਾਜੇ ਨੇ ਉਸ ਨੂੰ ਉਸ ਦੇ ਰਾਜ ਦੇ ਅੱਠਵੇਂ ਸਾਲ ਵਿਚ ਬੰਦੀ ਬਣਾ ਲਿਆ।+ 13 ਫਿਰ ਉਸ ਨੇ ਉੱਥੋਂ ਯਹੋਵਾਹ ਦੇ ਭਵਨ ਦੇ ਸਾਰੇ ਖ਼ਜ਼ਾਨੇ ਅਤੇ ਰਾਜੇ ਦੇ ਮਹਿਲ ਦੇ ਸਾਰੇ ਖ਼ਜ਼ਾਨੇ ਲੈ ਲਏ।+ ਉਸ ਨੇ ਸੋਨੇ ਦੀਆਂ ਉਨ੍ਹਾਂ ਸਾਰੀਆਂ ਚੀਜ਼ਾਂ ਦੇ ਟੋਟੇ-ਟੋਟੇ ਕਰ ਦਿੱਤੇ ਜੋ ਇਜ਼ਰਾਈਲ ਦੇ ਰਾਜੇ ਸੁਲੇਮਾਨ ਨੇ ਯਹੋਵਾਹ ਦੇ ਭਵਨ ਵਿਚ ਬਣਾਈਆਂ ਸਨ।+ ਇਹ ਉਸੇ ਤਰ੍ਹਾਂ ਹੋਇਆ ਜਿਵੇਂ ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ। 
 
- 
                                        
- 
	                        
            
            ਜ਼ਬੂਰ 74:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        7 ਉਨ੍ਹਾਂ ਨੇ ਤੇਰੇ ਪਵਿੱਤਰ ਸਥਾਨ ਨੂੰ ਅੱਗ ਲਾ ਦਿੱਤੀ।+ ਉਨ੍ਹਾਂ ਨੇ ਤੇਰੇ ਨਾਂ ਤੋਂ ਜਾਣੇ ਜਾਂਦੇ ਡੇਰੇ ਨੂੰ ਭ੍ਰਿਸ਼ਟ ਕੀਤਾ ਅਤੇ ਇਸ ਨੂੰ ਢਾਹ ਦਿੱਤਾ। 
 
-