ਯੋਏਲ 2:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਦਲਾਨ ਅਤੇ ਵੇਦੀ ਵਿਚਕਾਰ+ਯਹੋਵਾਹ ਦੀ ਸੇਵਾ ਕਰਨ ਵਾਲੇ ਪੁਜਾਰੀਓ, ਰੋਵੋ ਤੇ ਕਹੋ: ‘ਹੇ ਯਹੋਵਾਹ, ਆਪਣੇ ਲੋਕਾਂ ʼਤੇ ਤਰਸ ਖਾਹ;ਆਪਣੀ ਵਿਰਾਸਤ ਨੂੰ ਮਜ਼ਾਕ ਨਾ ਬਣਨ ਦੇ,ਕੌਮਾਂ ਨੂੰ ਉਨ੍ਹਾਂ ʼਤੇ ਰਾਜ ਨਾ ਕਰਨ ਦੇ। ਲੋਕ ਕਿਉਂ ਕਹਿਣ, “ਕਿੱਥੇ ਹੈ ਉਨ੍ਹਾਂ ਦਾ ਪਰਮੇਸ਼ੁਰ?”’+
17 ਦਲਾਨ ਅਤੇ ਵੇਦੀ ਵਿਚਕਾਰ+ਯਹੋਵਾਹ ਦੀ ਸੇਵਾ ਕਰਨ ਵਾਲੇ ਪੁਜਾਰੀਓ, ਰੋਵੋ ਤੇ ਕਹੋ: ‘ਹੇ ਯਹੋਵਾਹ, ਆਪਣੇ ਲੋਕਾਂ ʼਤੇ ਤਰਸ ਖਾਹ;ਆਪਣੀ ਵਿਰਾਸਤ ਨੂੰ ਮਜ਼ਾਕ ਨਾ ਬਣਨ ਦੇ,ਕੌਮਾਂ ਨੂੰ ਉਨ੍ਹਾਂ ʼਤੇ ਰਾਜ ਨਾ ਕਰਨ ਦੇ। ਲੋਕ ਕਿਉਂ ਕਹਿਣ, “ਕਿੱਥੇ ਹੈ ਉਨ੍ਹਾਂ ਦਾ ਪਰਮੇਸ਼ੁਰ?”’+