-
ਲੇਵੀਆਂ 23:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 24 “ਇਜ਼ਰਾਈਲੀਆਂ ਨੂੰ ਕਹਿ, ‘ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਤੁਸੀਂ ਪੂਰਾ ਆਰਾਮ ਕਰੋ ਅਤੇ ਤੁਰ੍ਹੀ ਵਜਾ ਕੇ ਲੋਕਾਂ ਨੂੰ ਯਾਦ ਕਰਾਓ+ ਕਿ ਇਸ ਦਿਨ ਪਵਿੱਤਰ ਸਭਾ ਹੈ।
-