ਜ਼ਬੂਰ 147:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਉਹ ਤੇਰੇ ਇਲਾਕੇ ਵਿਚ ਸ਼ਾਂਤੀ ਕਾਇਮ ਕਰਦਾ ਹੈ;+ਉਹ ਤੈਨੂੰ ਉੱਤਮ ਕਣਕ* ਨਾਲ ਰਜਾਉਂਦਾ ਹੈ।+