-
ਕੂਚ 18:21, 22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਪਰ ਤੂੰ ਲੋਕਾਂ ਵਿੱਚੋਂ ਕਾਬਲ ਆਦਮੀਆਂ ਨੂੰ ਚੁਣ+ ਜੋ ਪਰਮੇਸ਼ੁਰ ਦਾ ਡਰ ਮੰਨਣ ਵਾਲੇ, ਭਰੋਸੇਮੰਦ ਅਤੇ ਬੇਈਮਾਨੀ ਦੀ ਕਮਾਈ ਤੋਂ ਨਫ਼ਰਤ ਕਰਨ ਵਾਲੇ ਹੋਣ।+ ਤੂੰ ਉਨ੍ਹਾਂ ਨੂੰ ਹਜ਼ਾਰ-ਹਜ਼ਾਰ ਉੱਤੇ, ਸੌ-ਸੌ ਉੱਤੇ, ਪੰਜਾਹ-ਪੰਜਾਹ ਉੱਤੇ ਅਤੇ ਦਸ-ਦਸ ਉੱਤੇ ਮੁਖੀਆਂ ਵਜੋਂ ਠਹਿਰਾ।+ 22 ਜਦੋਂ ਮਸਲੇ ਖੜ੍ਹੇ ਹੋਣਗੇ, ਤਾਂ ਇਹ ਮੁਖੀ ਲੋਕਾਂ ਦਾ ਨਿਆਂ ਕਰਨ ਅਤੇ ਉਹ ਹਰ ਔਖੇ ਮਸਲੇ ਨੂੰ ਤੇਰੇ ਕੋਲ ਲਿਆਉਣ।+ ਪਰ ਛੋਟੇ-ਮੋਟੇ ਮਸਲੇ ਆਪ ਹੀ ਨਬੇੜ ਲੈਣ। ਇਸ ਤਰ੍ਹਾਂ ਕੰਮ ਵੰਡਣ ਨਾਲ ਤੇਰਾ ਬੋਝ ਹਲਕਾ ਹੋ ਜਾਵੇਗਾ।+
-