ਲੇਵੀਆਂ 26:42 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 42 ਫਿਰ ਮੈਂ ਯਾਕੂਬ ਨਾਲ ਕੀਤਾ ਇਕਰਾਰ+ ਅਤੇ ਇਸਹਾਕ ਨਾਲ ਕੀਤਾ ਇਕਰਾਰ+ ਅਤੇ ਅਬਰਾਹਾਮ ਨਾਲ ਕੀਤਾ ਇਕਰਾਰ+ ਯਾਦ ਕਰਾਂਗਾ ਅਤੇ ਦੇਸ਼ ਨੂੰ ਯਾਦ ਕਰਾਂਗਾ। ਯੋਏਲ 2:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਫਿਰ ਯਹੋਵਾਹ ਆਪਣੇ ਦੇਸ਼ ਲਈ ਜੋਸ਼ ਦਿਖਾਵੇਗਾਅਤੇ ਆਪਣੇ ਲੋਕਾਂ ʼਤੇ ਦਇਆ ਕਰੇਗਾ।+
42 ਫਿਰ ਮੈਂ ਯਾਕੂਬ ਨਾਲ ਕੀਤਾ ਇਕਰਾਰ+ ਅਤੇ ਇਸਹਾਕ ਨਾਲ ਕੀਤਾ ਇਕਰਾਰ+ ਅਤੇ ਅਬਰਾਹਾਮ ਨਾਲ ਕੀਤਾ ਇਕਰਾਰ+ ਯਾਦ ਕਰਾਂਗਾ ਅਤੇ ਦੇਸ਼ ਨੂੰ ਯਾਦ ਕਰਾਂਗਾ।