ਜ਼ਬੂਰ 22:7, 8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਮੈਨੂੰ ਦੇਖਣ ਵਾਲੇ ਮੇਰਾ ਮਜ਼ਾਕ ਉਡਾਉਂਦੇ ਹਨ;+ਉਹ ਮੈਨੂੰ ਤਾਅਨੇ ਮਾਰਦੇ ਹਨ ਅਤੇ ਮਖੌਲ ਵਿਚ ਆਪਣਾ ਸਿਰ ਹਿਲਾ ਕੇ+ ਕਹਿੰਦੇ ਹਨ: 8 “ਉਸ ਨੇ ਖ਼ੁਦ ਨੂੰ ਯਹੋਵਾਹ ਦੇ ਹਵਾਲੇ ਕੀਤਾ ਸੀ। ਹੁਣ ਉਹੀ ਉਸ ਨੂੰ ਬਚਾਵੇ! ਜੇ ਉਹ ਉਸ ਨੂੰ ਇੰਨਾ ਹੀ ਪਿਆਰਾ ਹੈ, ਤਾਂ ਉਹੀ ਉਸ ਦੀ ਰੱਖਿਆ ਕਰੇ!”+
7 ਮੈਨੂੰ ਦੇਖਣ ਵਾਲੇ ਮੇਰਾ ਮਜ਼ਾਕ ਉਡਾਉਂਦੇ ਹਨ;+ਉਹ ਮੈਨੂੰ ਤਾਅਨੇ ਮਾਰਦੇ ਹਨ ਅਤੇ ਮਖੌਲ ਵਿਚ ਆਪਣਾ ਸਿਰ ਹਿਲਾ ਕੇ+ ਕਹਿੰਦੇ ਹਨ: 8 “ਉਸ ਨੇ ਖ਼ੁਦ ਨੂੰ ਯਹੋਵਾਹ ਦੇ ਹਵਾਲੇ ਕੀਤਾ ਸੀ। ਹੁਣ ਉਹੀ ਉਸ ਨੂੰ ਬਚਾਵੇ! ਜੇ ਉਹ ਉਸ ਨੂੰ ਇੰਨਾ ਹੀ ਪਿਆਰਾ ਹੈ, ਤਾਂ ਉਹੀ ਉਸ ਦੀ ਰੱਖਿਆ ਕਰੇ!”+