ਬਿਵਸਥਾ ਸਾਰ 3:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ‘ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਆਪਣੇ ਸੇਵਕ ਨੂੰ ਆਪਣੀ ਮਹਾਨਤਾ ਅਤੇ ਆਪਣੀ ਤਾਕਤਵਰ ਬਾਂਹ ਦਾ ਕਮਾਲ ਦਿਖਾਉਣ ਲੱਗ ਪਿਆ ਹੈਂ।+ ਕੀ ਆਕਾਸ਼ ਅਤੇ ਧਰਤੀ ʼਤੇ ਤੇਰੇ ਵਰਗਾ ਕੋਈ ਈਸ਼ਵਰ ਹੈ ਜੋ ਤੇਰੇ ਵਾਂਗ ਅਜਿਹੇ ਸ਼ਕਤੀਸ਼ਾਲੀ ਕੰਮ ਕਰੇ?+ ਜ਼ਬੂਰ 104:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਹੇ ਯਹੋਵਾਹ, ਤੇਰੇ ਕੰਮ ਕਿੰਨੇ ਸਾਰੇ ਹਨ!+ ਤੂੰ ਸਾਰਾ ਕੁਝ ਬੁੱਧ ਨਾਲ ਰਚਿਆ ਹੈ।+ ਧਰਤੀ ਤੇਰੀਆਂ ਬਣਾਈਆਂ ਚੀਜ਼ਾਂ ਨਾਲ ਭਰੀ ਹੋਈ ਹੈ।
24 ‘ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਆਪਣੇ ਸੇਵਕ ਨੂੰ ਆਪਣੀ ਮਹਾਨਤਾ ਅਤੇ ਆਪਣੀ ਤਾਕਤਵਰ ਬਾਂਹ ਦਾ ਕਮਾਲ ਦਿਖਾਉਣ ਲੱਗ ਪਿਆ ਹੈਂ।+ ਕੀ ਆਕਾਸ਼ ਅਤੇ ਧਰਤੀ ʼਤੇ ਤੇਰੇ ਵਰਗਾ ਕੋਈ ਈਸ਼ਵਰ ਹੈ ਜੋ ਤੇਰੇ ਵਾਂਗ ਅਜਿਹੇ ਸ਼ਕਤੀਸ਼ਾਲੀ ਕੰਮ ਕਰੇ?+
24 ਹੇ ਯਹੋਵਾਹ, ਤੇਰੇ ਕੰਮ ਕਿੰਨੇ ਸਾਰੇ ਹਨ!+ ਤੂੰ ਸਾਰਾ ਕੁਝ ਬੁੱਧ ਨਾਲ ਰਚਿਆ ਹੈ।+ ਧਰਤੀ ਤੇਰੀਆਂ ਬਣਾਈਆਂ ਚੀਜ਼ਾਂ ਨਾਲ ਭਰੀ ਹੋਈ ਹੈ।