ਜ਼ਬੂਰ 52:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਮੈਂ ਪਰਮੇਸ਼ੁਰ ਦੇ ਘਰ ਵਿਚ ਇਕ ਹਰੇ-ਭਰੇ ਜ਼ੈਤੂਨ ਦੇ ਦਰਖ਼ਤ ਵਰਗਾ ਹੋਵਾਂਗਾ;ਮੈਨੂੰ ਪਰਮੇਸ਼ੁਰ ਦੇ ਅਟੱਲ ਪਿਆਰ ʼਤੇ ਭਰੋਸਾ ਹੈ+ ਅਤੇ ਹਮੇਸ਼ਾ ਲਈ ਰਹੇਗਾ। ਜ਼ਬੂਰ 147:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਯਹੋਵਾਹ ਉਨ੍ਹਾਂ ਲੋਕਾਂ ਤੋਂ ਖ਼ੁਸ਼ ਹੁੰਦਾ ਹੈ ਜਿਹੜੇ ਉਸ ਤੋਂ ਡਰਦੇ ਹਨ,+ਜਿਹੜੇ ਉਸ ਦੇ ਅਟੱਲ ਪਿਆਰ ʼਤੇ ਉਮੀਦ ਲਾਉਂਦੇ ਹਨ।+ 1 ਪਤਰਸ 5:6, 7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਲਈ ਆਪਣੇ ਆਪ ਨੂੰ ਸ਼ਕਤੀਸ਼ਾਲੀ ਪਰਮੇਸ਼ੁਰ* ਦੇ ਅਧੀਨ ਕਰੋ ਤਾਂਕਿ ਸਮਾਂ ਆਉਣ ਤੇ ਉਹ ਤੁਹਾਨੂੰ ਉੱਚਾ ਕਰੇ।+ 7 ਨਾਲੇ ਆਪਣੀਆਂ ਸਾਰੀਆਂ ਚਿੰਤਾਵਾਂ* ਦਾ ਬੋਝ ਉਸ ਉੱਤੇ ਪਾ ਦਿਓ+ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।+
8 ਪਰ ਮੈਂ ਪਰਮੇਸ਼ੁਰ ਦੇ ਘਰ ਵਿਚ ਇਕ ਹਰੇ-ਭਰੇ ਜ਼ੈਤੂਨ ਦੇ ਦਰਖ਼ਤ ਵਰਗਾ ਹੋਵਾਂਗਾ;ਮੈਨੂੰ ਪਰਮੇਸ਼ੁਰ ਦੇ ਅਟੱਲ ਪਿਆਰ ʼਤੇ ਭਰੋਸਾ ਹੈ+ ਅਤੇ ਹਮੇਸ਼ਾ ਲਈ ਰਹੇਗਾ।
11 ਯਹੋਵਾਹ ਉਨ੍ਹਾਂ ਲੋਕਾਂ ਤੋਂ ਖ਼ੁਸ਼ ਹੁੰਦਾ ਹੈ ਜਿਹੜੇ ਉਸ ਤੋਂ ਡਰਦੇ ਹਨ,+ਜਿਹੜੇ ਉਸ ਦੇ ਅਟੱਲ ਪਿਆਰ ʼਤੇ ਉਮੀਦ ਲਾਉਂਦੇ ਹਨ।+
6 ਇਸ ਲਈ ਆਪਣੇ ਆਪ ਨੂੰ ਸ਼ਕਤੀਸ਼ਾਲੀ ਪਰਮੇਸ਼ੁਰ* ਦੇ ਅਧੀਨ ਕਰੋ ਤਾਂਕਿ ਸਮਾਂ ਆਉਣ ਤੇ ਉਹ ਤੁਹਾਨੂੰ ਉੱਚਾ ਕਰੇ।+ 7 ਨਾਲੇ ਆਪਣੀਆਂ ਸਾਰੀਆਂ ਚਿੰਤਾਵਾਂ* ਦਾ ਬੋਝ ਉਸ ਉੱਤੇ ਪਾ ਦਿਓ+ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।+