ਜ਼ਬੂਰ 48:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਦੂਰ ਉੱਤਰ ਵਿਚ ਖ਼ੂਬਸੂਰਤ ਅਤੇ ਉੱਚਾ ਸੀਓਨ ਪਹਾੜ,ਜੋ ਮਹਾਨ ਰਾਜੇ ਦਾ ਸ਼ਹਿਰ ਹੈ+ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ ਹੈ।+ ਯਸਾਯਾਹ 60:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਜਿਨ੍ਹਾਂ ਨੇ ਤੇਰੇ ʼਤੇ ਜ਼ੁਲਮ ਕੀਤਾ, ਉਨ੍ਹਾਂ ਦੇ ਪੁੱਤਰ ਆਉਣਗੇ ਤੇ ਤੇਰੇ ਅੱਗੇ ਝੁਕਣਗੇ;ਤੇਰਾ ਅਨਾਦਰ ਕਰਨ ਵਾਲੇ ਸਾਰੇ ਜਣੇ ਤੇਰੇ ਪੈਰੀਂ ਪੈਣਗੇ,ਉਨ੍ਹਾਂ ਨੂੰ ਕਹਿਣਾ ਪਵੇਗਾ ਕਿ ਤੂੰ ਯਹੋਵਾਹ ਦਾ ਸ਼ਹਿਰ,ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਸੀਓਨ ਹੈਂ।+
14 ਜਿਨ੍ਹਾਂ ਨੇ ਤੇਰੇ ʼਤੇ ਜ਼ੁਲਮ ਕੀਤਾ, ਉਨ੍ਹਾਂ ਦੇ ਪੁੱਤਰ ਆਉਣਗੇ ਤੇ ਤੇਰੇ ਅੱਗੇ ਝੁਕਣਗੇ;ਤੇਰਾ ਅਨਾਦਰ ਕਰਨ ਵਾਲੇ ਸਾਰੇ ਜਣੇ ਤੇਰੇ ਪੈਰੀਂ ਪੈਣਗੇ,ਉਨ੍ਹਾਂ ਨੂੰ ਕਹਿਣਾ ਪਵੇਗਾ ਕਿ ਤੂੰ ਯਹੋਵਾਹ ਦਾ ਸ਼ਹਿਰ,ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਸੀਓਨ ਹੈਂ।+