1 ਰਾਜਿਆਂ 8:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਤੂੰ ਮਿਹਰ ਲਈ ਕੀਤੀ ਆਪਣੇ ਸੇਵਕ ਦੀ ਬੇਨਤੀ ਸੁਣੀਂ ਅਤੇ ਆਪਣੀ ਪਰਜਾ ਇਜ਼ਰਾਈਲ ਦੇ ਲੋਕਾਂ ਦੀ ਅਰਜ਼ੋਈ ਸੁਣੀਂ ਜੋ ਉਹ ਇਸ ਭਵਨ ਵੱਲ ਨੂੰ ਕਰਨ। ਤੂੰ ਸਵਰਗ ਵਿਚ ਆਪਣੇ ਨਿਵਾਸ-ਸਥਾਨ ਤੋਂ ਸੁਣੀਂ;+ ਹਾਂ, ਤੂੰ ਸੁਣੀਂ ਤੇ ਮਾਫ਼ ਕਰੀਂ।+
30 ਤੂੰ ਮਿਹਰ ਲਈ ਕੀਤੀ ਆਪਣੇ ਸੇਵਕ ਦੀ ਬੇਨਤੀ ਸੁਣੀਂ ਅਤੇ ਆਪਣੀ ਪਰਜਾ ਇਜ਼ਰਾਈਲ ਦੇ ਲੋਕਾਂ ਦੀ ਅਰਜ਼ੋਈ ਸੁਣੀਂ ਜੋ ਉਹ ਇਸ ਭਵਨ ਵੱਲ ਨੂੰ ਕਰਨ। ਤੂੰ ਸਵਰਗ ਵਿਚ ਆਪਣੇ ਨਿਵਾਸ-ਸਥਾਨ ਤੋਂ ਸੁਣੀਂ;+ ਹਾਂ, ਤੂੰ ਸੁਣੀਂ ਤੇ ਮਾਫ਼ ਕਰੀਂ।+