-
ਉਪਦੇਸ਼ਕ ਦੀ ਕਿਤਾਬ 8:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਮੈਂ ਦੁਸ਼ਟਾਂ ਨੂੰ ਦਫ਼ਨ ਹੁੰਦਿਆਂ ਦੇਖਿਆ ਹੈ ਜਿਹੜੇ ਪਵਿੱਤਰ ਸਥਾਨ ਵਿਚ ਆਉਂਦੇ-ਜਾਂਦੇ ਸਨ। ਜਿਸ ਸ਼ਹਿਰ ਵਿਚ ਉਨ੍ਹਾਂ ਨੇ ਬੁਰੇ ਕੰਮ ਕੀਤੇ ਸਨ, ਉੱਥੋਂ ਦੇ ਲੋਕਾਂ ਦੇ ਮਨਾਂ ਵਿੱਚੋਂ ਉਨ੍ਹਾਂ ਦੀ ਯਾਦ ਛੇਤੀ ਹੀ ਮਿਟ ਗਈ।+ ਇਹ ਵੀ ਵਿਅਰਥ ਹੈ।
-