ਅੱਯੂਬ 13:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਤੂੰ ਆਪਣਾ ਮੂੰਹ ਕਿਉਂ ਲੁਕਾਉਂਦਾ ਹੈਂ+ਅਤੇ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈਂ?+ ਜ਼ਬੂਰ 13:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਹੇ ਯਹੋਵਾਹ, ਤੂੰ ਕਦ ਤਕ ਮੈਨੂੰ ਭੁਲਾ ਛੱਡੇਂਗਾ? ਕੀ ਹਮੇਸ਼ਾ ਲਈ? ਤੂੰ ਕਦ ਤਕ ਆਪਣਾ ਮੂੰਹ ਮੇਰੇ ਤੋਂ ਲੁਕਾਈ ਰੱਖੇਂਗਾ?+
13 ਹੇ ਯਹੋਵਾਹ, ਤੂੰ ਕਦ ਤਕ ਮੈਨੂੰ ਭੁਲਾ ਛੱਡੇਂਗਾ? ਕੀ ਹਮੇਸ਼ਾ ਲਈ? ਤੂੰ ਕਦ ਤਕ ਆਪਣਾ ਮੂੰਹ ਮੇਰੇ ਤੋਂ ਲੁਕਾਈ ਰੱਖੇਂਗਾ?+