ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 4:30, 31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 ਸੁਲੇਮਾਨ ਦੀ ਬੁੱਧ ਸਾਰੇ ਪੂਰਬੀ ਲੋਕਾਂ ਦੀ ਬੁੱਧ ਅਤੇ ਮਿਸਰ ਦੀ ਸਾਰੀ ਬੁੱਧ ਨੂੰ ਮਾਤ ਪਾਉਂਦੀ ਸੀ।+ 31 ਉਹ ਸਾਰੇ ਇਨਸਾਨਾਂ ਨਾਲੋਂ ਕਿਤੇ ਬੁੱਧੀਮਾਨ ਸੀ, ਹਾਂ, ਉਹ ਅਜ਼ਰਾਹੀ ਏਥਾਨ+ ਤੇ ਹੇਮਾਨ+ ਅਤੇ ਮਾਹੋਲ ਦੇ ਪੁੱਤਰਾਂ ਕਲਕੋਲ+ ਤੇ ਦਰਦਾ ਨਾਲੋਂ ਵੀ ਬੁੱਧੀਮਾਨ ਸੀ; ਉਹ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਵਿਚ ਮਸ਼ਹੂਰ ਹੋ ਗਿਆ।+

  • 1 ਇਤਿਹਾਸ 2:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 ਜ਼ਰਾਹ ਦੇ ਪੁੱਤਰ ਸਨ ਜ਼ਿਮਰੀ, ਏਥਾਨ, ਹੇਮਾਨ, ਕਲਕੋਲ ਅਤੇ ਦਾਰਾ। ਉਸ ਦੇ ਕੁੱਲ ਪੰਜ ਪੁੱਤਰ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ