ਬਿਵਸਥਾ ਸਾਰ 28:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਯਹੋਵਾਹ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਹਰਾ ਦੇਵੇਗਾ।+ ਤੁਸੀਂ ਉਨ੍ਹਾਂ ʼਤੇ ਇਕ ਦਿਸ਼ਾ ਤੋਂ ਹਮਲਾ ਕਰੋਗੇ, ਪਰ ਤੁਸੀਂ ਸੱਤ ਦਿਸ਼ਾਵਾਂ ਵਿਚ ਉਨ੍ਹਾਂ ਸਾਮ੍ਹਣਿਓਂ ਭੱਜ ਜਾਓਗੇ ਅਤੇ ਤੁਹਾਡਾ ਬੁਰਾ ਹਸ਼ਰ ਦੇਖ ਕੇ ਧਰਤੀ ਦੇ ਸਾਰੇ ਰਾਜ ਖ਼ੌਫ਼ ਖਾਣਗੇ।+
25 ਯਹੋਵਾਹ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਹਰਾ ਦੇਵੇਗਾ।+ ਤੁਸੀਂ ਉਨ੍ਹਾਂ ʼਤੇ ਇਕ ਦਿਸ਼ਾ ਤੋਂ ਹਮਲਾ ਕਰੋਗੇ, ਪਰ ਤੁਸੀਂ ਸੱਤ ਦਿਸ਼ਾਵਾਂ ਵਿਚ ਉਨ੍ਹਾਂ ਸਾਮ੍ਹਣਿਓਂ ਭੱਜ ਜਾਓਗੇ ਅਤੇ ਤੁਹਾਡਾ ਬੁਰਾ ਹਸ਼ਰ ਦੇਖ ਕੇ ਧਰਤੀ ਦੇ ਸਾਰੇ ਰਾਜ ਖ਼ੌਫ਼ ਖਾਣਗੇ।+