- 
	                        
            
            1 ਇਤਿਹਾਸ 25:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        6 ਇਹ ਸਾਰੇ ਜਣੇ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਸੇਵਾ ਕਰਨ ਲਈ ਆਪਣੇ ਪਿਤਾ ਦੇ ਨਿਰਦੇਸ਼ਨ ਅਧੀਨ ਛੈਣਿਆਂ, ਤਾਰਾਂ ਵਾਲੇ ਸਾਜ਼ਾਂ ਅਤੇ ਰਬਾਬਾਂ+ ਨਾਲ ਯਹੋਵਾਹ ਦੇ ਭਵਨ ਵਿਚ ਗਾਉਂਦੇ ਸਨ। ਰਾਜੇ ਦੇ ਨਿਰਦੇਸ਼ਨ ਅਧੀਨ ਸਨ ਆਸਾਫ਼, ਯਦੂਥੂਨ ਅਤੇ ਹੇਮਾਨ। 
 
-