ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 37:35
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 35 ਮੈਂ ਬੇਰਹਿਮ ਤੇ ਦੁਸ਼ਟ ਇਨਸਾਨ ਨੂੰ ਵਧਦੇ-ਫੁੱਲਦੇ ਦੇਖਿਆ ਹੈ

      ਜਿਵੇਂ ਇਕ ਹਰਿਆ-ਭਰਿਆ ਦਰਖ਼ਤ ਆਪਣੀ ਮਿੱਟੀ ਵਿਚ ਵਧਦਾ-ਫੁੱਲਦਾ ਹੈ।+

  • ਜ਼ਬੂਰ 37:38
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 38 ਪਰ ਸਾਰੇ ਗੁਨਾਹਗਾਰਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ;

      ਦੁਸ਼ਟਾਂ ਦਾ ਕੋਈ ਭਵਿੱਖ ਨਹੀਂ ਹੈ।+

  • ਯਿਰਮਿਯਾਹ 12:1-3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਹੇ ਯਹੋਵਾਹ, ਜਦ ਮੈਂ ਤੈਨੂੰ ਸ਼ਿਕਾਇਤ ਕਰਦਾ ਹਾਂ

      ਅਤੇ ਜਦ ਮੈਂ ਤੇਰੇ ਨਾਲ ਨਿਆਂ ਦੇ ਮਾਮਲਿਆਂ ਬਾਰੇ ਗੱਲ ਕਰਦਾ ਹਾਂ,

      ਤਾਂ ਤੂੰ ਹਮੇਸ਼ਾ ਸਹੀ ਹੁੰਦਾ ਹੈਂ।+

      ਪਰ ਦੁਸ਼ਟ ਆਪਣੇ ਕੰਮਾਂ ਵਿਚ ਸਫ਼ਲ ਕਿਉਂ ਹੁੰਦੇ ਹਨ?+

      ਅਤੇ ਧੋਖੇਬਾਜ਼ ਬੇਫ਼ਿਕਰ ਜ਼ਿੰਦਗੀ ਕਿਉਂ ਜੀਉਂਦੇ ਹਨ?

       2 ਤੂੰ ਉਨ੍ਹਾਂ ਨੂੰ ਲਾਇਆ ਅਤੇ ਉਨ੍ਹਾਂ ਨੇ ਜੜ੍ਹ ਫੜ ਲਈ।

      ਉਹ ਵਧੇ-ਫੁੱਲੇ ਹਨ ਅਤੇ ਫਲ ਦਿੰਦੇ ਹਨ।

      ਤੇਰਾ ਜ਼ਿਕਰ ਉਨ੍ਹਾਂ ਦੀ ਜ਼ਬਾਨ ʼਤੇ ਰਹਿੰਦਾ ਹੈ,

      ਪਰ ਉਨ੍ਹਾਂ ਦੇ ਮਨ* ਤੇਰੇ ਤੋਂ ਦੂਰ ਹਨ।+

       3 ਹੇ ਯਹੋਵਾਹ, ਤੂੰ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੈਂ+ ਅਤੇ ਤੂੰ ਮੈਨੂੰ ਦੇਖਦਾ ਹੈਂ;

      ਤੂੰ ਮੇਰੇ ਦਿਲ ਨੂੰ ਜਾਂਚਿਆ ਹੈ ਅਤੇ ਦੇਖਿਆ ਹੈ ਕਿ ਇਹ ਤੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹੈ।+

      ਤੂੰ ਉਨ੍ਹਾਂ ਨੂੰ ਵੱਢੇ ਜਾਣ ਦੇ ਦਿਨ ਲਈ ਵੱਖਰਾ ਰੱਖ,

      ਜਿਵੇਂ ਭੇਡਾਂ ਨੂੰ ਹਲਾਲ ਕਰਨ ਲਈ ਵੱਖ ਕੀਤਾ ਜਾਂਦਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ