ਜ਼ਬੂਰ 71:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਹੇ ਮੇਰੇ ਪਰਮੇਸ਼ੁਰ, ਜਦੋਂ ਮੈਂ ਬੁੱਢਾ ਹੋ ਜਾਵਾਂਗਾ ਅਤੇ ਮੇਰੇ ਧੌਲ਼ੇ ਆ ਜਾਣਗੇ, ਉਦੋਂ ਵੀ ਮੈਨੂੰ ਨਾ ਤਿਆਗੀਂ+ਤਾਂਕਿ ਮੈਂ ਅਗਲੀ ਪੀੜ੍ਹੀ ਨੂੰ ਤੇਰੀ ਤਾਕਤ* ਬਾਰੇ ਦੱਸ ਸਕਾਂ,ਜੋ ਅਜੇ ਪੈਦਾ ਨਹੀਂ ਹੋਏ, ਉਨ੍ਹਾਂ ਨੂੰ ਤੇਰੀ ਸ਼ਕਤੀ ਬਾਰੇ ਦੱਸ ਸਕਾਂ।+ ਕਹਾਉਤਾਂ 16:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਨੇਕੀ ਦੇ ਰਾਹ ʼਤੇ ਚੱਲਣ ਵਾਲੇ ਲਈ+ਧੌਲ਼ਾ ਸਿਰ ਸੁਹੱਪਣ* ਦਾ ਮੁਕਟ ਹੈ।+ ਯਸਾਯਾਹ 40:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਪਰ ਯਹੋਵਾਹ ʼਤੇ ਉਮੀਦ ਲਾਉਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ। ਉਹ ਉਕਾਬਾਂ ਵਾਂਗ ਖੰਭ ਫੈਲਾ ਕੇ ਉੱਡਣਗੇ।+ ਉਹ ਭੱਜਣਗੇ, ਪਰ ਹੰਭਣਗੇ ਨਹੀਂ;ਉਹ ਚੱਲਣਗੇ, ਪਰ ਥੱਕਣਗੇ ਨਹੀਂ।”+ ਯਸਾਯਾਹ 46:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੁਹਾਡੇ ਬੁਢਾਪੇ ਵਿਚ ਵੀ ਮੈਂ ਉਸੇ ਤਰ੍ਹਾਂ ਦਾ ਰਹਾਂਗਾ;+ਤੁਹਾਡੇ ਵਾਲ਼ ਚਿੱਟੇ ਹੋ ਜਾਣ ਤੇ ਵੀ ਮੈਂ ਤੁਹਾਨੂੰ ਉਠਾਉਂਦਾ ਰਹਾਂਗਾ। ਜਿਵੇਂ ਮੈਂ ਹੁਣ ਤਕ ਕੀਤਾ, ਮੈਂ ਤੁਹਾਨੂੰ ਚੁੱਕੀ ਫਿਰਾਂਗਾ, ਤੁਹਾਨੂੰ ਉਠਾਵਾਂਗਾ ਤੇ ਤੁਹਾਨੂੰ ਬਚਾਵਾਂਗਾ।+
18 ਹੇ ਮੇਰੇ ਪਰਮੇਸ਼ੁਰ, ਜਦੋਂ ਮੈਂ ਬੁੱਢਾ ਹੋ ਜਾਵਾਂਗਾ ਅਤੇ ਮੇਰੇ ਧੌਲ਼ੇ ਆ ਜਾਣਗੇ, ਉਦੋਂ ਵੀ ਮੈਨੂੰ ਨਾ ਤਿਆਗੀਂ+ਤਾਂਕਿ ਮੈਂ ਅਗਲੀ ਪੀੜ੍ਹੀ ਨੂੰ ਤੇਰੀ ਤਾਕਤ* ਬਾਰੇ ਦੱਸ ਸਕਾਂ,ਜੋ ਅਜੇ ਪੈਦਾ ਨਹੀਂ ਹੋਏ, ਉਨ੍ਹਾਂ ਨੂੰ ਤੇਰੀ ਸ਼ਕਤੀ ਬਾਰੇ ਦੱਸ ਸਕਾਂ।+
31 ਪਰ ਯਹੋਵਾਹ ʼਤੇ ਉਮੀਦ ਲਾਉਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ। ਉਹ ਉਕਾਬਾਂ ਵਾਂਗ ਖੰਭ ਫੈਲਾ ਕੇ ਉੱਡਣਗੇ।+ ਉਹ ਭੱਜਣਗੇ, ਪਰ ਹੰਭਣਗੇ ਨਹੀਂ;ਉਹ ਚੱਲਣਗੇ, ਪਰ ਥੱਕਣਗੇ ਨਹੀਂ।”+
4 ਤੁਹਾਡੇ ਬੁਢਾਪੇ ਵਿਚ ਵੀ ਮੈਂ ਉਸੇ ਤਰ੍ਹਾਂ ਦਾ ਰਹਾਂਗਾ;+ਤੁਹਾਡੇ ਵਾਲ਼ ਚਿੱਟੇ ਹੋ ਜਾਣ ਤੇ ਵੀ ਮੈਂ ਤੁਹਾਨੂੰ ਉਠਾਉਂਦਾ ਰਹਾਂਗਾ। ਜਿਵੇਂ ਮੈਂ ਹੁਣ ਤਕ ਕੀਤਾ, ਮੈਂ ਤੁਹਾਨੂੰ ਚੁੱਕੀ ਫਿਰਾਂਗਾ, ਤੁਹਾਨੂੰ ਉਠਾਵਾਂਗਾ ਤੇ ਤੁਹਾਨੂੰ ਬਚਾਵਾਂਗਾ।+