ਜ਼ਬੂਰ 19:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਯਹੋਵਾਹ ਦਾ ਕਾਨੂੰਨ ਮੁਕੰਮਲ ਹੈ+ ਜੋ ਨਵੇਂ ਸਿਰਿਓਂ ਜਾਨ ਪਾਉਂਦਾ ਹੈ।+ ਯਹੋਵਾਹ ਦੀ ਨਸੀਹਤ* ਭਰੋਸੇਯੋਗ ਹੈ+ ਜੋ ਨਾਤਜਰਬੇਕਾਰ ਨੂੰ ਬੁੱਧੀਮਾਨ ਬਣਾਉਂਦੀ ਹੈ।+ ਜ਼ਬੂਰ 119:111 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 111 ਮੈਂ ਤੇਰੀਆਂ ਨਸੀਹਤਾਂ ਨੂੰ ਮਲਕੀਅਤ* ਵਾਂਗ ਸਾਂਭ ਕੇ ਰੱਖਾਂਗਾ। ਇਨ੍ਹਾਂ ਤੋਂ ਮੇਰਾ ਦਿਲ ਖ਼ੁਸ਼ ਹੁੰਦਾ ਹੈ।+
7 ਯਹੋਵਾਹ ਦਾ ਕਾਨੂੰਨ ਮੁਕੰਮਲ ਹੈ+ ਜੋ ਨਵੇਂ ਸਿਰਿਓਂ ਜਾਨ ਪਾਉਂਦਾ ਹੈ।+ ਯਹੋਵਾਹ ਦੀ ਨਸੀਹਤ* ਭਰੋਸੇਯੋਗ ਹੈ+ ਜੋ ਨਾਤਜਰਬੇਕਾਰ ਨੂੰ ਬੁੱਧੀਮਾਨ ਬਣਾਉਂਦੀ ਹੈ।+